1995
English: 1995

ਘਟਨਾ

  • 1 ਜਨਵਰੀਯੂਰਪੀ ਸੰਘ ਵਿੱਚ ਆਸਟਰਿਆ, ਸਵੀਡਨ ਅਤੇ ਫਿਨਲੈਂਡ ਵੀ ਆ ਜੁਡ਼ੇ।
  • 17 ਜਨਵਰੀਕੋਬੇ, ਜਾਪਾਨ ਵਿਚ ਜ਼ਬਰਦਸਤ ਭੂਚਾਲ ਨਾਲ 6433 ਲੋਕ ਮਰੇ, 27 ਹਜ਼ਾਰ ਜ਼ਖ਼ਮੀ ਹੋਏ ਤੇ 45 ਹਜ਼ਾਰ ਘਰ ਤਬਾਹ ਹੋਏ।
  • 26 ਮਾਰਚਯੂਰਪ ਦੇ 15 ਵਿੱਚੋਂ 7 ਦੇਸ਼ਾਂ ਨੇ ਅਪਣੀ ਸਰਹੱਦਾਂ ਉੱਤੇ ਬਾਰਡਰ ਕੰਟਰੋਲ ਖ਼ਤਮ ਕੀਤਾ। ਮਗਰੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਬਾਰਡਰ ਕੰਟਰੋਲ ਖ਼ਤਮ ਕਰ ਦਿਤਾ ਸੀ। ਇਸ ਨੂੰ ਸ਼ੈਨੇਗਨ ਸਮਝੋਤਾ ਕਹਿੰਦੇ ਹਨ ਤੇ ਇਸ ਹੇਠ ਮਿਲੇ ਵੀਜ਼ੇ ਨਾਲ ਯੂਰਪ ਆਉਣ ਵਾਲਾ ਹਰ ਇੱਕ ਸ਼ਖ਼ਸ ਕਿਸੇ ਵੀ ਮੁਲਕ ਵਿੱਚ ਆ ਜਾ ਸਕਦਾ ਹੈ।
  • 23 ਦਸੰਬਰ – ਡੱਬਵਾਲੀ ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੇ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।
  • 30 ਜੁਲਾਈ – ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਨੀਂਹ ਰੱਖਣ ਵਾਲੇ ਸ. ਅਮਰ ਸਿੰਘ ਅੰਬਾਲਵੀ ਦੀ ਮੌਤ ਹੋ।
  • 4 ਨਵੰਬਰਇਜ਼ਰਾਈਲ ਦੇ ਪ੍ਰਧਾਨ ਮੰਤਰੀ ਇਸ਼ਤਾਕ ਰਬੀਨ (7 ਨੂੰ ਤੈਲ ਅਵੀਵ ਵਿੱਚ ਯਿਗਲ ਅਮੀਰ ਨਾਂ ਦੇ ਇੱਕ ਇਜ਼ਰਾਇਲੀ ਮੁਖ਼ਾਲਿਫ਼ ਨੇ ਕਤਲ ਕਰ ਦਿਤਾ।
  • 24 ਨਵੰਬਰਆਇਰਲੈਂਡ ਵਿਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
  • 2 ਦਸੰਬਰਨਾਸਾ ਨੇ ਇੱਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
  • 21 ਦਸੰਬਰਇਜ਼ਰਾਈਲ ਨੇ ਬੈਥਲਹਮ ਨਗਰ ਦਾ ਕੰਟਰੋਲ ਫ਼ਿਲਸਤੀਨੀਆਂ ਦੇ ਹਵਾਲੇ ਕਰ ਦਿਤਾ।
Other Languages
Аҧсшәа: 1995
Afrikaans: 1995
Alemannisch: 1995
አማርኛ: 1995 እ.ኤ.አ.
aragonés: 1995
العربية: 1995
مصرى: 1995
asturianu: 1995
авар: 1995 сон
Aymar aru: 1995
azərbaycanca: 1995
башҡортса: 1995 йыл
Boarisch: 1995
žemaitėška: 1995
Bikol Central: 1995
беларуская: 1995
беларуская (тарашкевіца)‎: 1995
български: 1995
भोजपुरी: 1995
Banjar: 1995
বাংলা: ১৯৯৫
বিষ্ণুপ্রিয়া মণিপুরী: মারি ১৯৯৫
brezhoneg: 1995
bosanski: 1995.
català: 1995
Chavacano de Zamboanga: 1995
Mìng-dĕ̤ng-ngṳ̄: 1995 nièng
нохчийн: 1995 шо
Cebuano: 1995
کوردی: ١٩٩٥
qırımtatarca: 1995
čeština: 1995
kaszëbsczi: 1995
Чӑвашла: 1995
Cymraeg: 1995
dansk: 1995
Deutsch: 1995
Zazaki: 1995
Ελληνικά: 1995
emiliàn e rumagnòl: 1995
English: 1995
Esperanto: 1995
español: 1995
eesti: 1995
euskara: 1995
فارسی: ۱۹۹۵
suomi: 1995
Võro: 1995
føroyskt: 1995
français: 1995
arpetan: 1995
Nordfriisk: 1995
furlan: 1995
Frysk: 1995
Gaeilge: 1995
Gagauz: 1995
贛語: 1995年
Gàidhlig: 1995
galego: 1995
Avañe'ẽ: 1995
Gaelg: 1995
客家語/Hak-kâ-ngî: 1995-ngièn
עברית: 1995
हिन्दी: १९९५
Fiji Hindi: 1995
hrvatski: 1995.
hornjoserbsce: 1995
Kreyòl ayisyen: 1995 (almanak gregoryen)
magyar: 1995
հայերեն: 1995
Արեւմտահայերէն: 1995 թուական
interlingua: 1995
Bahasa Indonesia: 1995
Igbo: 1995
Ilokano: 1995
ГӀалгӀай: 1995 шу
Ido: 1995
íslenska: 1995
italiano: 1995
日本語: 1995年
la .lojban.: 1995moi
Jawa: 1995
ქართული: 1995
Taqbaylit: 1995
Kabɩyɛ: 1995
қазақша: 1995 жыл
ಕನ್ನಡ: ೧೯೯೫
한국어: 1995년
къарачай-малкъар: 1995 джыл
Ripoarisch: Joohr 1995
kurdî: 1995
коми: 1995-ӧд во
kernowek: 1995
Кыргызча: 1995
Latina: 1995
Lëtzebuergesch: 1995
лезги: 1995 йис
Limburgs: 1995
Ligure: 1995
lumbaart: 1995
lingála: 1995
lietuvių: 1995 m.
latviešu: 1995. gads
मैथिली: १९९५
Basa Banyumasan: 1995
мокшень: 1995
Malagasy: 1995
олык марий: 1995
Māori: 1995
Minangkabau: 1995
македонски: 1995
മലയാളം: 1995
монгол: 1995 он
मराठी: इ.स. १९९५
кырык мары: 1995 и
Bahasa Melayu: 1995
မြန်မာဘာသာ: ၁၉၉၅
эрзянь: 1995 ие
Dorerin Naoero: 1995
Nāhuatl: 1995
Napulitano: 1995
Plattdüütsch: 1995
Nedersaksies: 1995
नेपाली: सन् १९९५
नेपाल भाषा: ई सं १९९५
Nederlands: 1995
norsk nynorsk: 1995
norsk: 1995
Nouormand: 1995
Sesotho sa Leboa: 1995
occitan: 1995
Livvinkarjala: 1995
ଓଡ଼ିଆ: ୧୯୯୫
Ирон: 1995-æм аз
Kapampangan: 1995
Papiamentu: 1995
Deitsch: 1995
पालि: १९९५
polski: 1995
پنجابی: 1995
português: 1995
Runa Simi: 1995
română: 1995
armãneashti: 1995
русский: 1995 год
русиньскый: 1995
саха тыла: 1995
sardu: 1995
sicilianu: 1995
Scots: 1995
سنڌي: 1995ع
davvisámegiella: 1995
srpskohrvatski / српскохрватски: 1995
ၽႃႇသႃႇတႆး : 1995
සිංහල: 1995
Simple English: 1995
slovenčina: 1995
slovenščina: 1995
Soomaaliga: 1995
shqip: 1995
српски / srpski: 1995
Seeltersk: 1995
Sunda: 1995
svenska: 1995
Kiswahili: 1995
ślůnski: 1995
தமிழ்: 1995
తెలుగు: 1995
tetun: 1995
тоҷикӣ: Соли 1995
ไทย: พ.ศ. 2538
Türkmençe: 1995
Tagalog: 1995
Tok Pisin: 1995
Türkçe: 1995
татарча/tatarça: 1995 ел
reo tahiti: 1995
удмурт: 1995 ар
українська: 1995
اردو: 1995ء
oʻzbekcha/ўзбекча: 1995
vèneto: 1995
Tiếng Việt: 1995
West-Vlams: 1995
Volapük: 1995
walon: 1995
Winaray: 1995
吴语: 1995年
хальмг: 1995 җил
მარგალური: 1995
ייִדיש: 1995
Yorùbá: 1995
Zeêuws: 1995
中文: 1995年
Bân-lâm-gú: 1995 nî
粵語: 1995年