ਹੋੱਕਾਇਦੋ ਟਾਪੂ

ਹੋੱਕਾਇਦੋ Prefecture
北海道
ਪ੍ਰੀਫੈਕਚਰ
Japanese transcription(s)
 • ਜਪਾਨੀ北海道
 • RōmajiHokkaidō
Ainu transcription(s)
 • Ainuアィヌ・モシ
 • RōmajiAinu-Mosir

Flag
ਦੇਸ਼ਜਪਾਨ
ਖੇਤਰਹੋੱਕਾਇਦੋ
ਟਾਪੂHokkaido
ਰਾਜਧਾਨੀSapporo
ਸਰਕਾਰ
 • GovernorHarumi Takahashi
ਖੇਤਰਫਲ
 • ਕੁੱਲ[
ਦਰਜਾ1st
ਅਬਾਦੀ (30 ਜੂਨ 2016)
 • ਕੁੱਲ5
 • ਰੈਂਕ8ਵਾਂ
 • ਘਣਤਾ/ਕਿ.ਮੀ. (/ਵਰਗ ਮੀਲ)
ISO 3166 ਕੋਡJP-01
Districts74
Municipalities179
FlowerHamanasu (rugosa rose, Rosa rugosa)
TreeEzomatsu (Jezo spruce, Picea jezoensis)
BirdTanchō (red-crowned crane, Grus japonensis)
FishSea bream
Websitewww.pref.hokkaido.lg.jp
Hokkaido (island)
Native name: 北海道(本島)
ਭੂਗੋਲ
ਸਥਾਨBoundary between northwestern Pacific Ocean, Sea of Japan, and Sea of Okhotsk
ਦਿਸ਼ਾ-ਰੇਖਾਵਾਂ43°N 142°E / 43°N 142°E / 43; 142
ਬਹੀਰਾJapanese archipelago
ਖੇਤਰ

ਸਭ ਤੋਂ ਉੱਚਾਈ2
ਸਭ ਤੋਂ ਉੱਚੀ ਥਾਂAsahi-dake
ਦੇਸ਼
Japan
PrefecturesHokkaido
Largest citySapporo (pop. 1,890,561)
ਜਨ-ਅੰਕੜੇ
ਜਨਸੰਖਿਆapprox. 5,600,000
ਨਸਲੀ ਸਮੂਹAinu, Japanese

ਹੋੱਕਾਇਦੋ ( ਜਾਪਾਨੀ : 北海道 ) ਜਾਪਾਨ ਦਾ ਦੂਜਾ ਸਭ ਤੋਂ ਵੱਡਾ ਟਾਪੂ ਹੈ ਅਤੇ ਜਾਪਾਨ ਦੇ ਪ੍ਰਾਂਤਾਂ ਵਿੱਚੋਂ ਸਭ ਤੋਂ ਵੱਡਾ ਅਤੇ ਸਭ ਤੋਂ ਉੱਤਰੀ ਪ੍ਰਾਂਤ ਹੈ। ਇਹ ਹੋਂਸ਼ੂ ਟਾਪੂ ਦੇ ਉੱਤਰ ਵਿੱਚ ਹੈ ਅਤੇ ਇਨ੍ਹਾਂ ਦੋਨਾਂ ਦੇ ਵਿੱਚ ਸੁਗਾਰੂ ਪਣਜੋੜ ਦਾ ਸਮੁੰਦਰੀ ਖੇਤਰ ਆਉਂਦਾ ਹੈ । ਆਧੁਨਿਕ ਕਾਲ ਵਿੱਚ ਇਨ੍ਹਾਂ ਦੋਨਾਂ ਟਾਪੂਆਂ ਦੇ ਵਿੱਚ ਸਮੁੰਦਰ ਦੇ ਤਲ਼ ਦੇ ਹੇਠੋਂ ਨਿਕਲਣ ਵਾਲੀ ਸੇਇਕਾਨ ਸੁਰੰਗ ਹੈ ਜਿਸ ਵਿੱਚ ਇੱਕ ਰੇਲਮਾਰਗ ਬਣਿਆ ਹੋਇਆ ਹੈ। ਹੋੱਕਾਇਦੋ ਦਾ ਸਭ ਤੋਂ ਵੱਡਾ ਸ਼ਹਿਰ ਸੱਪੋਰੋ (札幌市) ਹੈ ਜੋ ਕਿ ਇਸਦੀ ਰਾਜਧਾਨੀ ਵੀ ਹੈ।

ਹੋੱਕਾਇਦੋ ਦਾ ਕੁਲ ਖੇਤਰਫਲ 83,453 ਵਰਗ ਕਿਮੀਃ ਹੈ (ਯਾਨੀ ਲਗਭਗ ਭਾਰਤ ਦੇ ਅਰੁਣਾਚਲ ਪ੍ਰਦੇਸ਼ ਰਾਜ ਦੇ ਬਰਾਬਰ ਅਤੇ ਸੰਨ 2010 ਵਿੱਚ ਇਸਦੀ ਆਬਾਦੀ 55,07,453 ਸੀ। ਇਸ ਉੱਤੇ 68 ਜਿਲੇ ਸਥਿੱਤ ਹਨ।

ਇਤਿਹਾਸ

ਹੋੱਕਾਇਦੋ ਦਾ ਨਕਸ਼ਾ

ਹੋੱਕਾਇਦੋ ਉੱਤੇ ਆਇਨੂ, ਗਿਲਇਕ ਅਤੇ ਓਰੋਕ ਜਾਤੀਆਂ ਦੇ ਵਡੇਰੇ ਲਗਭਗ 20,000 ਸਾਲ ਪਹਿਲਾਂ ਆ ਕੇ ਵੱਸ ਗਏ ਸਨ। ਇਤਿਹਾਸਿਕ ਰੂਪ ਤੋਂ ਇਸ ਟਾਪੂ ਦਾ ਸਭ ਤੋਂ ਪਹਿਲਾ ਜ਼ਿਕਰ, ਸੰਨ 720 ਈਸਵੀ ਵਿੱਚ ਪੂਰੀ ਕੀਤੀ ਗਈ ਨਿਹੋਨ ਸ਼ੋਕੀ (日本書紀, ਮਤਲਬ: ਜਾਪਾਨ ਦੇ ਇਤਿਹਾਸ-ਸਮਾਚਾਰ) ਨਾਮਕ ਗ੍ਰੰਥ, ਵਿੱਚ ਮਿਲਦਾ ਹੈ। ਇਸ ਕਿਤਾਬ ਵਿੱਚ ਹੋਂਸ਼ੂ ਤੋਂ ਵੱਡੀ ਫੌਜ ਲੈ ਕੇ ਆਬੇ ਨੋ ਹਿਰਾਫੂ (阿部 比羅夫) ਨਾਂਅ ਦਾ ਇੱਕ ਰਾਜਪਾਲ ਵਾਤਾਰਿਸ਼ਿਮਾ ਨਾਂਅ ਦੇ ਸਥਾਨ ਉੱਤੇ ਗਿਆ ਗਿਆ ਅਤੇ ਉੱਥੇ ਉਸਦਾ ਵਾਸਤਾ ਏਮਿਸ਼ੀ ਨਾਮਕ ਜਾਤੀ ਨਾਲ ਪਿਆ। ਬਹੁਤ ਸਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਵਾਤਾਰਿਸ਼ਿਮਾ ਹੀ ਅਸਲ ਵਿੱਚ ਹੋੱਕਾਇਦੋ ਸੀ ਅਤੇ ਏਮਿਸ਼ੀ ਲੋਕ ਆਧੁਨਿਕ ਆਇਨੂ ਜਾਤੀ ਦੇ ਪੁਰਖੇ ਸਨ। ਹੌਲੀ-ਹੌਲੀ ਜਾਪਾਨ ਦੇ ਲੋਕ ਹੋੱਕਾਇਦੋ ਜਾ ਕੇ ਵੱਸਣ ਲੱਗੇ। ਆਇਨੂਆਂ ਅਤੇ ਉਨ੍ਹਾਂ ਵਿੱਚ ਝੜਪਾਂ ਹੋਈਆਂ ਅਤੇ ਜਪਾਨੀ ਜਿੱਤਦੇ ਗਏ। ਜਪਾਨੀਆਂ ਨੇ ਆਇਨੂਆਂ ਨੂੰ ਜ਼ਮੀਨਦਾਰੀ ਵਿਵਸਥਾ ਵਿੱਚ ਹੇਠਲੇ ਦਰਜੇ 'ਤੇ ਕਰ ਦਿੱਤਾ । 1339-1672 ਦੇ ਕਾਲ ਵਿੱਚ ਸ਼ਾਕੁਸ਼ਾਇਨ ਨਾਮਕ ਮੁਖੀ ਦੀ ਅਗਵਾਈ ਵਿੱਚ ਆਇਨੂਆਂ ਨੇ ਬਗ਼ਾਵਤ ਕੀਤੀ ਜੋ ਕੁਚਲ ਦਿੱਤੀ ਗਈ।

ਇਸ ਕਾਲ ਵਿੱਚ ਰੂਸ ਪੂਰਬੀ ਦਿਸ਼ਾ ਵਿੱਚ ਫੈਲ ਕੇ ਸਾਈਬੇਰੀਆ ਦਾ ਮਾਲਕ ਬਣ ਗਿਆ ਅਤੇ ਹੋੱਕਾਇਦੋ ਤੋਂ ਉੱਤਰ ਵਿੱਚ ਸਥਿੱਤ ਕਮਚਾਤਕਾ ਪ੍ਰਾਇਦੀਪ ਉੱਤੇ ਵੀ ਆ ਗਿਆ। ਜਾਪਾਨ ਨੂੰ ਇਸ ਤੋਂ ਖ਼ਤਰਾ ਮਹਿਸੂਸ ਹੋਣ ਲੱਗਿਆ ਅਤੇ ਹੋੱਕਾਇਦੋ ਉੱਤੇ ਜਪਾਨ ਦੀ ਕੇਂਦਰੀ ਸਰਕਾਰ ਨੇ ਆਪਣਾ ਕਾਬੂ ਵਧਾ ਦਿੱਤਾ। ਉਸ ਸਮੇਂ ਹੋੱਕਾਇਦੋ ਨੂੰ ਏਜੋਚੀ ਬੁਲਾਇਆ ਜਾਂਦਾ ਸੀ । 1868 ਵਿੱਚ ਇੱਕ ਜਾਪਾਨੀ ਗੁੱਟ ਨੇ ਇਸਨੂੰ ਏਜੋ ਲੋਕ-ਰਾਜ ਦੇ ਨਾਂਅ ਤੋਂ ਸੁਤੰਤਰ ਘੋਸ਼ਿਤ ਕਰ ਦਿੱਤਾ ਪਰ ਮਈ 1869 ਵਿੱਚ ਇਸ ਕੋਸ਼ਿਸ਼ ਨੂੰ ਕੁਚਲ ਦਿੱਤਾ ਗਿਆ। ਰੂਸ ਦਾ ਖ਼ਤਰਾ ਵੇਖਦੇ ਹੋਏ ਜਾਪਾਨ ਨੇ ਏਜੋਚੀ ਉੱਤੇ ਆਪਣਾ ਕਬਜਾ ਮਜ਼ਬੁਤ ਕਰਨ ਦੀ ਠਾਣ ਲਈ। ਇਸ ਵਿੱਚ ਕੁੱਝ ਅਮਰੀਕੀ ਖੇਤੀਬਾੜੀ ਵਿਸ਼ੇਸ਼ਕਾਂ ਦੀ ਮਦਦ ਵੀ ਲਈ ਗਈ। 1870 ਤੋਂ 1880 ਦੇ ਦਹਾਕੇ ਵਿੱਚ ਇਸ ਟਾਪੂ ਵਿੱਚ ਬਹੁਤ ਜਪਾਨੀ ਆ ਵਸੇ ਅਤੇ ਟਾਪੂ ਦੀ ਜਨਸੰਖਿਆ 58,000 ਤੋਂ ਵਧ ਕੇ 2,40,000 ਹੋ ਗਈ। 1868 ਵਿੱਚ ਬਹਾਲ ਹੋਈ ਮੇਇਜੀ ਸਰਕਾਰ ਨੇ ਇਸ ਟਾਪੂ ਨੂੰ ਨਵਾਂ ਨਾਂਅ ਦੇਣ ਦੀ ਸੋਚੀ। ਕਈ ਨਾਮ ਪ੍ਰਸਤਾਵਿਤ ਹੋਏ, ਆਖਿਰ ਫਿਰ ਹੋੱਕਾਇਦੋ ਚੁਣਿਆ ਗਿਆ, ਜਿਸਦਾ ਮਤਲੱਬ ਉੱਤਰੀ ਘੇਰਾ ਸੀ ।

Other Languages
Acèh: Hokkaido
Afrikaans: Hokkaido
አማርኛ: ሆካይዶ
Ænglisc: Hokkaido
العربية: هوكايدو
অসমীয়া: হোক্কাইডো
asturianu: Hokkaidō
azərbaycanca: Hokkaydo
تۆرکجه: هوکایدو
башҡортса: Хоккайдо
Boarisch: Hokkaido
žemaitėška: Hokaids
беларуская: Хакайда
беларуская (тарашкевіца)‎: Хакайда
български: Хокайдо
བོད་ཡིག: ཧོ་ཁའི་དོ།
brezhoneg: Hokkaido
bosanski: Hokkaido
català: Hokkaido
Mìng-dĕ̤ng-ngṳ̄: Báe̤k-hāi-dô̤
کوردی: ھۆکایدۆ
čeština: Hokkaidó
Cymraeg: Hokkaidō
dansk: Hokkaido
Deutsch: Hokkaidō
Ελληνικά: Χοκκάιντο
English: Hokkaido
Esperanto: Hokajdo
español: Hokkaidō
eesti: Hokkaidō
euskara: Hokkaido
فارسی: هوکایدو
suomi: Hokkaidō
føroyskt: Hokkaido
français: Hokkaidō
Gaeilge: Hokkaidō
Gàidhlig: Hokkaidō
galego: Hokkaido
Hausa: Hokkaido
客家語/Hak-kâ-ngî: Hokkaidō
עברית: הוקאידו
हिन्दी: होक्काइदो
hrvatski: Hokkaido
hornjoserbsce: Hokkaido
magyar: Hokkaidó
հայերեն: Հոկայդո
Bahasa Indonesia: Prefektur Hokkaido
Interlingue: Hokkaidō
Ilokano: Hokkaido
íslenska: Hokkaidō
italiano: Hokkaidō
日本語: 北海道
ქართული: ჰოკაიდო
қазақша: Хоккайдо
ភាសាខ្មែរ: តំបន់ហុកកៃដូ
한국어: 홋카이도
kurdî: Hokkaidō
Кыргызча: Хоккайдо
Latina: Esonia
lietuvių: Hokaidas
latviešu: Hokaido
македонски: Хокаидо
മലയാളം: ഹൊക്കൈഡൊ
монгол: Хоккайдоо
Bahasa Melayu: Hokkaidō
مازِرونی: هوکایدو جزیره
Nederlands: Hokkaido (Japan)
norsk nynorsk: Hokkaido
norsk: Hokkaido
Novial: Hokkaido
occitan: Hokkaidō
Kapampangan: Hokkaidō
polski: Hokkaido
پنجابی: ہوکائیڈو
português: Hokkaido
Runa Simi: Hokkaido
rumantsch: Hokkaidō
русский: Хоккайдо
Scots: Hokkaido
srpskohrvatski / српскохрватски: Hokkaidō
Simple English: Hokkaidō
slovenčina: Hokkaido
slovenščina: Hokaido
Soomaaliga: Hokkaido
shqip: Hokaido
српски / srpski: Хокаидо
Seeltersk: Hokkaidō
Basa Sunda: Hokkaido
svenska: Hokkaido
ślůnski: Hokkaido
தமிழ்: ஹொக்கைடோ
тоҷикӣ: Хоккайдо
Tagalog: Hokkaidō
Tok Pisin: Hokkaido
Türkçe: Hokkaidō
татарча/tatarça: Хоккайдо
ئۇيغۇرچە / Uyghurche: خوككايدو ئارىلى
українська: Хоккайдо
oʻzbekcha/ўзбекча: Xokkaydo
vèneto: Hokkaidō
Tiếng Việt: Hokkaidō
Winaray: Hokkaido
吴语: 北海道
მარგალური: ჰოკაიდო
ייִדיש: האקיידא
中文: 北海道
文言: 北海道
Bân-lâm-gú: Hokkaidô
粵語: 北海道