ਹਾਸ਼ਮੀ ਰਫਸੰਜਾਨੀ

Ayatollah
ਅਕਬਰ ਹਾਸ਼ਮੀ ਰਫਸੰਜਾਨੀ
اکبر هاشمی رفسنجانی
Hashemi Rafsanjani at Beit Rahbari.jpg
4ਥਾ ਇਰਾਨੀ ਰਾਸ਼ਟਰਪਤੀ
ਦਫ਼ਤਰ ਵਿੱਚ
3 ਅਗਸਤ 1989 – 3 ਅਗਸਤ 1997
Supreme Leaderਅਲੀ ਖ਼ਾਮੇਨੇਈ
First Vice PresidentHassan Habibi
ਸਾਬਕਾਅਲੀ ਖ਼ਾਮੇਨੇਈ
ਸਫ਼ਲਮੁਹੰਮਦ ਖਾਤਾਮੀ
Chairman of Expediency Discernment Council
ਦਫ਼ਤਰ ਵਿੱਚ
6 ਫਰਵਰੀ 1989 – 8 ਜਨਵਰੀ 2017
ਵਲੋਂ ਨਿਯੁਕਤਅਲੀ ਖ਼ਾਮੇਨੇਈ
ਸਾਬਕਾਅਲੀ ਖ਼ਾਮੇਨੇਈ
ਸਫ਼ਲTBD
Chairman of the Assembly of Experts
ਦਫ਼ਤਰ ਵਿੱਚ
25 ਜੁਲਾਈ 2007 – 8 ਮਾਰਚ 2011
ਸਾਬਕਾAli Meshkini
ਸਫ਼ਲMohammad-Reza Mahdavi Kani
Speaker of the Parliament
ਦਫ਼ਤਰ ਵਿੱਚ
28 ਜੁਲਾਈ 1980 – 3 ਅਗਸਤ 1989
First DeputyAli Akbar Parvaresh
Mohammad Mousavi Khoeiniha
Mohammad Yazdi
Mehdi Karroubi
ਸਾਬਕਾYadollah Sahabi
ਸਫ਼ਲMehdi Karroubi
Member of the Assembly of Experts
ਦਫ਼ਤਰ ਵਿੱਚ
15 ਅਗਸਤ 1983 – 8 ਜਨਵਰੀ 2017
ਹਲਕਾTehran Province
ਮਜੌਰਟੀ2,301,492 (5ਵੀਂ ਵਾਰ)
Tehran's Friday Prayer Temporary Imam
ਦਫ਼ਤਰ ਵਿੱਚ
3 ਜੁਲਾਈ 1981 – 17 ਜੁਲਾਈ 2009
ਵਲੋਂ ਨਿਯੁਕਤਰੁਹੋਲਾ ਖ਼ਾਮੇਨੇਈ
Member of the Islamic Consultative Assembly
ਦਫ਼ਤਰ ਵਿੱਚ
28 ਮਈ 1980 – 3 ਅਗਸਤ 1989
ਹਲਕਾTehran, Rey, Shemiranat and Eslamshahr
ਮਜੌਰਟੀ1,891,264 (81.9%; 2ਜੀ ਵਾਰ)
ਗ੍ਰਹਿ ਮੰਤਰੀ
Acting
ਦਫ਼ਤਰ ਵਿੱਚ
6 ਨਵੰਬਰ 1979 – 12 ਅਗਸਤ 1980
ਵਲੋਂ ਨਿਯੁਕਤIslamic Revolution Council
ਸਾਬਕਾHashem Sabbaghian
ਸਫ਼ਲMohammad-Reza Mahdavi Kani
ਨਿੱਜੀ ਜਾਣਕਾਰੀ
ਜਨਮਅਲੀ ਅਕਬਰ ਹਾਸ਼ਮੀ ਰਫਸੰਜਾਨੀ
25 ਅਗਸਤ 1934(1934-08-25)
Bahreman, ਪਰਸੀਆ
ਮੌਤ8 ਜਨਵਰੀ 2017(2017-01-08) (ਉਮਰ 82)
ਤੇਹਰਾਨ, ਇਰਾਨ
ਸਿਆਸੀ ਪਾਰਟੀCombatant Clergy Association (1977-2016)[1]
People's Experts (2016-death)
ਪਤੀ/ਪਤਨੀEffat Marashi (1958–2017, his death)[2]
ਸੰਤਾਨਫ਼ਾਤਿਮਾ (ਛੋਟੀ (ਧੀ)
ਮੋਹਸਨ (ਛੋਟਾ (ਪੁਤਰ)
ਫਾਇਜ਼ੇ (ਛੋਟੀ (ਧੀ)
ਮੇਹਦੀ (ਛੋਟਾ (ਪੁਤਰ)
ਯਾਸਰ (ਛੋਟਾ (ਪੁਤਰ)
ਦਸਤਖ਼ਤ
ਵੈਬਸਾਈਟOfficial website
ਮਿਲਟ੍ਰੀ ਸਰਵਸ
ਵਫ਼ਾ ਇਰਾਨ
ਕਮਾਂਡSecond-in-Command of Iran's Joint Chiefs of Staff
ਜੰਗਾਂ/ਯੁੱਧਇਰਾਨ-ਇਰਾਕ ਜੰਗ
ਇਨਾਮFath Medal.jpg Order of Fath (1st grade)[3]

ਅਕਬਰ ਹਾਸ਼ਮੀ ਰਫਸੰਜਾਨੀ 1989 ਤੋਂ 1997 ਦੇ ਵਿੱਚ ਦੋ ਵਾਰ ਈਰਾਨ ਦਾ ਰਾਸ਼ਟਰਪਤੀ ਰਹਿ ਚੁੱਕਾ ਹੈ। ਰਫਸੰਜਾਨੀ ਕਾਫ਼ੀ ਦਿਨਾਂ ਤੋਂ ਸਰਕਾਰੀ ਵਿਵਸਥਾ ਦਾ ਹਿੱਸਾ ਨਹੀਂ ਸੀ। ਰਫਸੰਜਾਨੀ ਨੂੰ ਯਥਾਰਥਵਾਦੀ ਅਤੇ ਪਰੰਪਰਾਵਾਦੀ ਨੇਤਾ ਮੰਨਿਆ ਜਾਂਦਾ ਸੀ। ਰਫਸੰਜਾਨੀ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਪੱਛਮੀ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਈਰਾਨ ਨੂੰ ਇੱਕ ਖੇਤਰੀ ਸ਼ਕਤੀ ਦੇ ਰੂਪ ਵਿੱਚ ਸਥਾਪਤ ਕੀਤਾ। ਰਫਸੰਜਾਨੀ ਨੇ ਈਰਾਨੀ ਕ੍ਰਾਂਤੀ ਦੇ ਤੁਰੰਤ ਬਾਅਦ ਖ਼ੁਦ ਨੂੰ ਇੱਕ ਤਾਕਤਵਰ ਨੇਤਾ ਦੇ ਰੂਪ ਵਿੱਚ ਸਥਾਪਤ ਕੀਤਾ ਅਤੇ ਇਸਲਾਮੀ ਰਿਪਬਲਿਕਨ ਪਾਰਟੀ ਦੀ ਸਥਾਪਨਾ ਕੀਤੀ। ਇਸ ਪਾਰਟੀ ਨੇ 1987 ਤੱਕ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਲੇਕਿਨ 1987 ਵਿੱਚ ਇਹ ਪਾਰਟੀ ਅੰਦਰੂਨੀ ਮੱਤਭੇਦਾਂ ਦੀ ਵਜ੍ਹਾ ਨਾਲ ਬਿਖਰ ਗਈ। ਹਾਸ਼ਮੀ ਰਫਸੰਜਾਨੀ 1980 ਤੋਂ 1988 ਤੱਕ ਈਰਾਨੀ ਸੰਸਦ, ਜਿਸਨੂੰ ਮਜਲਿਸ ਕਿਹਾ ਜਾਂਦਾ ਹੈ, ਦਾ ਪ੍ਰਧਾਨ ਰਿਹਾ। 1980 ਤੋਂ 1988 ਤੱਕ ਚਲੀ ਇਰਾਨ-ਇਰਾਕ ਜੰਗ ਦੇ ਆਖ਼ਿਰੀ ਸਾਲਾਂ ਵਿੱਚ ਆਇਤੁੱਲਾ ਖਮੇਨੀ ਨੇ ਰਫਸੰਜਾਨੀ ਨੂੰ ਸ਼ਸਤਰਬੰਦ ਸੈਨਾਵਾਂ ਦਾ ਕਾਰਜਕਾਰੀ ਕਮਾਂਡਰ ਇਸ ਚੀਫ ਵੀ ਬਣਾਇਆ ਸੀ।

  • ਹਵਾਲੇ

ਹਵਾਲੇ

  1. "روحانی، بهانه انشعاب جامعه روحانیت؟" [Rouhani: Excuse for Split in Combatant Clergy Association?]. Shargh (in Persian). Alef. 18 June 2016. Retrieved 25 June 2016. 
  2. Sciolino, Elaine (19 April 1992). "Rafsanjani Sketches Vision of a Moderate, Modern Iran". Archived from the original on 21 June 2009. Retrieved 9 June 2009. 
  3. Poursafa, Mahdi (20 ਜਨਵਰੀ 2014). گزارش فارس از تاریخچه نشان‌های نظامی ایران، از «اقدس» تا «فتح»؛ مدال‌هایی که بر سینه سرداران ایرانی نشسته است [From "Aghdas" to "Fath": Medals resting on the chest of Iranian Serdars] (in Persian). Fars News. Retrieved 21 October 2014.  Check date values in: |date= ( help)
Other Languages
беларуская (тарашкевіца)‎: Алі Акбар Хашэмі Рафсанджані
Bahasa Indonesia: Akbar Hashemi Rafsanjani
srpskohrvatski / српскохрватски: Akbar Hašemi Rafsandžani
Simple English: Hashemi Rafsanjani
oʻzbekcha/ўзбекча: Ali Akbar Rafsanjoniy
Tiếng Việt: Akbar Hashemi Rafsanjani