ਸੋਵੀਅਤ ਯੂਨੀਅਨ
English: Soviet Union

ਸੋਵੀਅਤ ਸਮਾਜਵਾਦੀ ਗਣਤੰਤਰਾਂ ਦਾ ਸੰਘ
Союз Советских Социалистических Республик
Soyuz Sovetskikh Sotsialisticheskikh Respublik
1922–1991[1]
ਝੰਡਾState Emblem
ਨਾਅਰਾ
Пролетарии всех стран, соединяйтесь!
ਪੰਜਾਬੀ: ਸੰਸਾਰ ਦੇ ਕਿਰਤੀਓ, ਇਕੱਠੇ ਹੋ ਜਾਓ!
ਐਨਥਮ
"The Internationale"
(1922–1944)

"State Anthem of the USSR"
(1944–1991)
ਦੂਸਰੀ ਸੰਸਾਰ ਜਬਗ ਤੋਂ ਬਾਅਦ ਸੋਵੀਅਤ ਸੰਘ
ਰਾਜਧਾਨੀਮਾਸਕੋ
ਭਾਸ਼ਾਵਾਂਰੂਸੀ ਭਾਸ਼ਾ, ਹੋਰ ਕਈ
ਧਰਮਕੋਈ ਨਹੀਂ (ਨਾਸਤਿਕਤਾ)[2]
ਵਸਨੀਕੀ ਨਾਂਸੋਵੀਅਤ ਲੋਕ
ਸਰਕਾਰਫੈਡਰਲ ਮਾਰਕਸਵਾਦੀ-ਲੈਨਿਨਵਾਦੀ ਢਾਂਚਾ[3][4][5][6]
ਸੋਵੀਅਤ ਸੰਘ ਦਾ ਜਨਰਲ ਸਕੱਤਰ
 • 1922-1952ਜੋਸਿਫ਼ ਸਟਾਲਿਨ (first)
 • 1990-1991ਵਲਾਦੀਮੀਰ ਇਵਾਸ਼ਕੋ (last)
ਸੋਵੀਅਤ ਸੰਘ ਦੇ ਪ੍ਰਧਾਨ
 • 1922–1938ਮਿਖਾਇਲ ਕਾਲੀਨਿਨ (ਪਹਿਲਾ)
 • 1988–1991ਮਿਖਾਇਲ ਗੋਰਬਾਚੇਵ (ਆਖ਼ਰੀ)
ਸੋਵੀਅਤ ਸੰਘ ਦਾ ਪ੍ਰੀਮੀਅਰ
 • 1922–1924ਵਲਾਦੀਮੀਰ ਲੈਨਿਨ (ਪਹਿਲਾ)
 • 1991ਇਵਾਨ ਸਿਲਾਯੇਵ (ਆਖ਼ਰੀ)
ਵਿਧਾਨਕ ਢਾਂਚਾਸਰਵਉੱਚ ਸੋਵੀਅਤ
 • Upper houseਸੰਘ ਦਾ ਸੋਵੀਅਤ
 • Lower houseਰਿਆਸਤਾਂ ਦਾ ਸੋਵੀਅਤ
ਇਤਿਹਾਸਕ ਜ਼ਮਾਨਾਦੂਸਰੀ ਸੰਸਾਰ ਜੰਗ / ਠੰਢੀ ਜੰਗ
 • ਸੋਵੀਅਤ ਸੰਘ ਬਣਾਉਣ ਦੀ ਸੰਧੀ30 ਦਸੰਬਰ 1922
 • ਸੋਵੀਅਤ ਸੰਘ ਦਾ ਭੰਗ ਹੋਣਾ26 ਦਸੰਬਰ 1991[1]
ਖੇਤਰਫ਼ਲ
 • 19912,24,02,200 km² (86,49,538 sq mi)
ਅਬਾਦੀ
 • 1991 est.29,30,47,571 
     Density13.1 /km²  (33.9 /sq mi)
ਮੁਦਰਾਸੋਵੀਅਤ ਰੂਬਲ (руб)
Internet TLD.su1
Calling code+7
ਸਾਬਕਾ
ਅਗਲਾ
Russian SFSR
Transcaucasian SFSR
Ukrainian SSR
Byelorussian SSR
Armenia
Azerbaijan
Belarus
Estonia
Georgia
Kazakhstan
Kyrgyzstan
Latvia
Lithuania
Moldova
Russia
Tajikistan
Turkmenistan
Ukraine
Uzbekistan
Warning: Value specified for "continent" does not comply

ਸੋਵੀਅਤ ਸੰਘ (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ USSR ਜਾਂ ਸੋਵੀਅਤ ਯੂਨੀਅਨ ਵੀ ਕਿਹਾ ਜਾਂਦਾ ਸੀ, ਇੱਕ ਸੋਸ਼ਲਿਸਟ ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿਚ ਰੂਸ ਯਾਨੀ ਰਸ਼ੀਆ ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ। ਇਹ ਇਨ੍ਹਾਂ ਵੱਡਾ ਸੀ ਕਿ ਸੋਵੀਅਤ ਸੰਘ ਵਿਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਸੀ। ਇਸਦੀ ਰਾਜਧਾਨੀ ਮਾਸਕੋ ਸੀ।

Other Languages
Acèh: Uni Soviet
Afrikaans: Sowjetunie
Alemannisch: Sowjetunion
অসমীয়া: ছ'ভিয়েট সংঘ
авар: СССР
تۆرکجه: شوروی
Boarisch: Sowjetunion
žemaitėška: Tarību Sājonga
беларуская (тарашкевіца)‎: Саюз Савецкіх Сацыялістычных Рэспублік
bosanski: Sovjetski Savez
Mìng-dĕ̤ng-ngṳ̄: Sŭ-lièng
Cebuano: Unyong Sobyet
čeština: Sovětský svaz
Deutsch: Sowjetunion
dolnoserbski: Sowjetski zwězk
English: Soviet Union
Esperanto: Sovetunio
estremeñu: Unión Soviética
føroyskt: Sovjetsamveldið
Nordfriisk: Sowjetunion
Frysk: Sovjet-Uny
贛語: 蘇聯
گیلکی: شؤروي
𐌲𐌿𐍄𐌹𐍃𐌺: 𐌲𐌲𐌲𐌸
客家語/Hak-kâ-ngî: Sû-lièn
हिन्दी: सोवियत संघ
hrvatski: Sovjetski Savez
hornjoserbsce: Sowjetski zwjazk
magyar: Szovjetunió
interlingua: Union Sovietic
Bahasa Indonesia: Uni Soviet
Interlingue: Soviet-Union
íslenska: Sovétríkin
la .lojban.: sofygu'e
Basa Jawa: Uni Sovyèt
ភាសាខ្មែរ: សហភាពសូវៀត
한국어: 소련
कॉशुर / کٲشُر: صؤوِت اِتِفاق
kernowek: URSS
Lëtzebuergesch: Sowjetunioun
Limburgs: Sovjet-Unie
lietuvių: Tarybų Sąjunga
македонски: Советски Сојуз
مازِرونی: شوروی
Napulitano: Aunione Sovieteca
Plattdüütsch: Sowjetunion
Nedersaksies: Sovjet-Unie
Nederlands: Sovjet-Unie
norsk nynorsk: Sovjetunionen
Papiamentu: Union Sovietiko
Picard: URSS
پنجابی: سویت یونین
português: União Soviética
rumantsch: Uniun sovietica
русиньскый: СССР
davvisámegiella: Sovjetlihttu
srpskohrvatski / српскохрватски: Sovjetski Savez
Simple English: Soviet Union
slovenčina: Sovietsky zväz
slovenščina: Sovjetska zveza
Soomaaliga: Midowga Sofiyet
Seeltersk: Sowjetunion
Basa Sunda: Uni Soviét
svenska: Sovjetunionen
Tagalog: Unyong Sobyet
тыва дыл: ССРЭ
Tiếng Việt: Liên Xô
West-Vlams: Sovjet-Unie
walon: URSS
吴语: 苏联
Vahcuengh: Suhlienz
中文: 苏联
文言: 蘇聯
Bân-lâm-gú: So͘-liân
粵語: 蘇聯