ਲਾਸ ਐਂਜਲਸ

ਲਾਸ ਐਂਜਲਸ
—  ਸ਼ਹਿਰ  —
ਵਪਾਰਕ ਲਾਸ ਐਂਜਲਸ, ਵੈਨਿਸ, ਗ੍ਰਿਫ਼ਿਥ ਜੰਤਰ-ਮੰਤਰ, ਹਾਲੀਵੁੱਡ ਸੰਕੇਤ

ਝੰਡਾ

ਮੋਹਰ
ਉਪਨਾਮ: ਐੱਲ.ਏ., ਫ਼ਰਿਸ਼ਤਿਆਂ ਦਾ ਸ਼ਹਿਰ,[1] ਫ਼ਰਿਸ਼ਤਾਨਗਰ,[2] ਲਾ-ਲਾ ਧਰਤੀ[3]
ਕੈਲੀਫ਼ੋਰਨੀਆ ਰਾਜ ਦੀ ਲਾਸ ਐਂਜਲਸ ਕਾਊਂਟੀ ਵਿੱਚ ਸਥਿਤੀ
ਲਾਸ ਐਂਜਲਸ is located in Earth
ਲਾਸ ਐਂਜਲਸ
ਲਾਸ ਐਂਜਲਸ (Earth)
ਸੰਯੁਕਤ ਰਾਜ ਵਿੱਚ ਸਥਿਤੀ
ਗੁਣਕ: 34°03′N 118°15′W / 34°03′N 118°15′W / 34.050; -118.250
ਦੇਸ਼ ਸੰਯੁਕਤ ਰਾਜ ਅਮਰੀਕਾ
ਰਾਜਕੈਲੀਫ਼ੋਰਨੀਆ
ਕਾਊਂਟੀਲਾਸ ਐਂਜਲਸ
ਸਥਾਪਤ4 ਸਤੰਬਰ 1781
ਸੰਮਿਲਤ4 ਅਪਰੈਲ 1850
ਸਰਕਾਰ
 - ਕਿਸਮਮੇਅਰ-ਕੌਂਸਲ
 - ਮੇਅਰਆਂਤੋਨੀਓ ਵੀਯਾਰਾਈਗੋਸਾ
 - ਸ਼ਹਿਰ ਮੁਖ਼ਤਿਆਰਕਾਰਮਨ ਤਰੂਤਾਨਿਚ
 - ਸ਼ਹਿਰ ਸੰਚਾਲਕਵੈਂਡੀ ਗਰੂਐਲ
ਰਕਬਾ
 - ਸ਼ਹਿਰ[
 - ਥਲ[
 - ਜਲ[
ਅਬਾਦੀ (2010)[4]
 - ਸ਼ਹਿਰ37,92,621
 - ਦਰਜਾ(ਅਮਰੀਕਾ ਵਿੱਚ ਦੂਜਾ, ਦੁਨੀਆਂ ਵਿੱਚ 48ਵਾਂ)
 - ਮੁੱਖ-ਨਗਰ1,28,28,837
 - ਸੰਯੁਕਤ ਸਾਂਖਿਅਕੀ ਇਲਾਕਾ1,77,86,419
ਵਾਸੀ ਸੂਚਕਐਂਜਲਸੀ
ਸਮਾਂ ਜੋਨ ਪ੍ਰਸ਼ਾਂਤ ਸਮਾਂ ਜੋਨ (UTC-8)
ZIP ਕੋਡ90001–90068, 90070–90084, 90086–90089, 90091, 90093–90097, 90099, 90101–90103, 90174, 90185, 90189, 90291-90293, 91040–91043, 91303–91308, 91342–91349, 91352–91353, 91356–91357, 91364–91367, 91401–91499, 91601–91609
ਇਲਾਕਾ ਕੋਡ213, 424, 323, 661, 747/818
FIPS ਕੋਡ06-44000
GNIS ਲੱਛਣ ਪਹਿਚਾਣ1662328
ਵੈੱਬਸਾਈਟlacity.org

ਲਾਸ ਐਂਜਲਸ (ਸਪੇਨੀ: [los ˈaŋxeles], ਜਿਸ ਨੂੰ Los Ángeles ਲਿਖਿਆ ਜਾਂਦਾ ਹੈ, ਫ਼ਰਿਸ਼ਤੇ ਦੀ ਸਪੇਨੀ), ਜਿਸ ਨੂੰ ਇਸ ਦੇ ਦਸਤਖ਼ਤੀ ਨਾਂ ਐੱਲ.ਏ. ਨਾਲ਼ ਵੀ ਜਾਣਿਆ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਦਾ ਨਿਊਯਾਰਕ ਮਗਰੋਂ ਦੂਜਾ ਅਤੇ ਉਸ ਦੇ ਕੈਲੀਫ਼ੋਰਨੀਆ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ 2010 ਮਰਦਮਸ਼ੁਮਾਰੀ ਮੁਤਾਬਕ 3,792,621 ਸੀ।[5] ਇਸ ਦਾ ਰਕਬਾ 469 ਵਰਗ ਕਿ.ਮੀ. ਹੈ ਅਤੇ ਇਹ ਦੱਖਣੀ ਕੈਲੀਫ਼ੋਰਨੀਆ ਵਿੱਚ ਸਥਿੱਤ ਹੈ। ਇਹ ਸ਼ਹਿਰ ਲਾਸ ਐਂਜਲਸ-ਲਾਂਗ ਬੀਚ-ਸਾਂਤਾ ਆਨਾ ਮਹਾਂਨਗਰੀ ਸਾਂਖਿਅਕੀ ਇਲਾਕਾ ਅਤੇ ਵਧੇਰਾ ਲਾਸ ਐਂਜਲਸ ਇਲਾਕਾ ਦਾ ਕੇਂਦਰੀ ਬਿੰਦੂ ਹੈ ਜਿਸਦੀ ਅਬਾਦੀ 2010 ਵਿੱਚ ਕ੍ਰਮਵਾਰ 12,828,837 ਅਤੇ 1.8 ਕਰੋੜ ਹੈ ਜਿਸ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਅਤੇ ਦੇਸ਼ ਵਿੱਚੋਂ ਦੂਜਾ ਸਭ ਤੋਂ ਵੱਡਾ ਹੈ।[6] and the second largest in the United States.[7] ਇਹ ਲਾਸ ਐਂਜਲਸ ਕਾਊਂਟੀ, ਜੋ ਕਿ ਅਮਰੀਕਾ ਦੀ ਸਭ ਤੋਂ ਵੱਧ ਅਬਾਦੀ ਵਾਲੀ ਅਤੇ ਸਭ ਤੋਂ ਵੱਧ ਨਸਲੀ ਵੰਨ-ਸੁਵੰਨਤਾ ਵਾਲੀਆਂ ਕਾਊਂਟੀਆਂ ਵਿੱਚੋਂ ਇੱਕ ਹੈ, ਦਾ ਟਿਕਾਣਾ ਵੀ ਹੈ।[8] ਜਦਕਿ ਸੰਪੂਰਨ ਲਾਸ ਐਂਜਲਸ ਇਲਾਕਾ ਹੀ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਵੰਨ-ਸੁਵੰਨਤਾ ਵਾਲਾ ਮੰਨਿਆ ਗਿਆ ਹੈ।[9] ਇੱਥੋਂ ਦੇ ਵਾਸੀਆਂ ਨੂੰ ਐਂਜਲੀਨੋ ਜਾਂ ਐਂਜਲਸੀ ਕਿਹਾ ਜਾਂਦਾ ਹੈ।[10]

 • ਹਵਾਲੇ

ਹਵਾਲੇ

 1. Stafford, Leon (January 7, 2010). "Atlanta works on its sales pitch: Convention bureau's chief sticks to basics in marketing the city". The Atlanta Journal – Constitution. p. 1. Retrieved October 1, 2011. 
 2. Smith, Jack (October 12, 1989). "A Teflon Metropolis Where No Nicknames Stick". Los Angeles Times. p. 1. Retrieved October 1, 2011. 
 3. "'La-La Land,' now the dictionary definition of Los Angeles". Los Angeles Times. March 25, 2011. Retrieved September 29, 2011. 
 4. "2010 Census Redistricting Data (Public Law 94-171) Summary File". American FactFinder. United States Census Bureau. Retrieved 9 August 2012. 
 5. "U.S. Census Bureau Releases Data on Population Distribution and Change in the U.S. Based on Analysis of 2010 Census Results". U.S. Census Bureau. March 24, 2010. Retrieved September 28, 2011. 
 6. "City Populations – World City Population, Biggest Largest Cities in the World". Worldatlas.com. Retrieved September 28, 2011. 
 7. "Population and Housing Occupancy Status: 2010 – United States – Metropolitan Statistical Area". U.S. Census Bureau. Retrieved September 28, 2011. 
 8. Les Christie (August 9, 2007). "The most ethnically diverse counties in the United States". CNN. Retrieved September 28, 2011. 
 9. "The Top 10 Most Diverse Cities in America". cnbc.com. Retrieved September 28, 2011. 
 10. "Angeleno". The Free Dictionary. Retrieved September 28, 2011. 
Other Languages
Afrikaans: Los Angeles
Alemannisch: Los Angeles
aragonés: Los Angeles
Ænglisc: Los Angeles
العربية: لوس أنجلوس
asturianu: Los Angeles
Aymar aru: Los Angeles
azərbaycanca: Los-Anceles
تۆرکجه: لوس‌آنجلس
башҡортса: Лос-Анджелес
Boarisch: Los Angeles
žemaitėška: Los Andžels
Bikol Central: Los Angeles
беларуская: Лос-Анджэлес
беларуская (тарашкевіца)‎: Лос-Анджэлес
български: Лос Анджелис
Bislama: Los Angeles
bamanankan: Los Angeles
bosanski: Los Angeles
català: Los Angeles
Mìng-dĕ̤ng-ngṳ̄: Los Angeles
нохчийн: Лос-Анджелес
Cebuano: Los Angeles
Tsetsêhestâhese: Los Angeles
čeština: Los Angeles
Чӑвашла: Лос-Анджелес
Cymraeg: Los Angeles
Deutsch: Los Angeles
Zazaki: Los Angeles
dolnoserbski: Los Angeles
डोटेली: लस एन्जलस
Ελληνικά: Λος Άντζελες
emiliàn e rumagnòl: Los Angeles
English: Los Angeles
Esperanto: Los-Anĝeleso
español: Los Ángeles
euskara: Los Angeles
estremeñu: Los Ángeles
فارسی: لس آنجلس
Na Vosa Vakaviti: Los Angeles
føroyskt: Los Angeles
français: Los Angeles
Nordfriisk: Los Angeles
furlan: Los Angeles
贛語: 洛杉磯
Gàidhlig: Los Angeles
galego: Os Ánxeles
Avañe'ẽ: Los Ángeles
ગુજરાતી: લોસ એન્જેલસ
客家語/Hak-kâ-ngî: Los Angeles
עברית: לוס אנג'לס
hornjoserbsce: Los Angeles
Kreyòl ayisyen: Los Angeles, Kalifòni
magyar: Los Angeles
հայերեն: Լոս Անջելես
interlingua: Los Angeles
Bahasa Indonesia: Los Angeles
Interlingue: Los Angeles
Ilokano: Los Angeles
ГӀалгӀай: Лос-Анджелес
íslenska: Los Angeles
italiano: Los Angeles
Patois: Las Anjiliiz
Basa Jawa: Los Angeles
ქართული: ლოს-ანჯელესი
Qaraqalpaqsha: Los Andjeles
Taqbaylit: Los Angeles
Gĩkũyũ: Los Angeles
қазақша: Лос Анжелес
къарачай-малкъар: Лос-Анджелес
kurdî: Los Angeles
kernowek: Los Angeles
Кыргызча: Лос-Анжелес
Latina: Angelopolis
Lëtzebuergesch: Los Angeles
Limburgs: Los Angeles
Ligure: Los Angeles
lumbaart: Los Angeles
lingála: Los Angeles
lietuvių: Los Andželas
latviešu: Losandželosa
मैथिली: लस एन्जलस
Malagasy: Los Angeles
олык марий: Лос-Анджелес
македонски: Лос Анџелес
монгол: Лос-Анжелес
кырык мары: Лос-Анджелес
Bahasa Melayu: Los Angeles
Mirandés: Los Angeles
مازِرونی: لس آنجلس
Dorerin Naoero: Los Angeles
Napulitano: Los Angeles
Plattdüütsch: Los Angeles
नेपाली: लस एन्जलस
नेपाल भाषा: लस एञ्जिलस
Nederlands: Los Angeles
norsk nynorsk: Los Angeles
Novial: Los Angeles
Chi-Chewa: Los Angeles
occitan: Los Angeles
Papiamentu: Los Angeles
Picard: Los Angeles
Deitsch: Los Angeles
Pälzisch: Los Angeles
polski: Los Angeles
Piemontèis: Los Angeles
پنجابی: لاس اینجلس
português: Los Angeles
Runa Simi: Los Angeles
rumantsch: Los Angeles
Romani: Los Angeles
Kirundi: Los Angeles
română: Los Angeles
armãneashti: Los Angeles
tarandíne: Los Angeles
русский: Лос-Анджелес
русиньскый: Лос Анджелес
संस्कृतम्: लास एंजलस
саха тыла: Лос Андьелес
ᱥᱟᱱᱛᱟᱲᱤ: ᱞᱚᱥ ᱮᱧᱡᱮᱞᱥ
sicilianu: Los Angeles
davvisámegiella: Los Angeles
Sängö: Los Angeles
srpskohrvatski / српскохрватски: Los Angeles
Simple English: Los Angeles
slovenčina: Los Angeles
slovenščina: Los Angeles
Soomaaliga: Los Angeles
српски / srpski: Лос Анђелес
Sranantongo: Los Angeles
Seeltersk: Los Angeles
svenska: Los Angeles
Kiswahili: Los Angeles
ślůnski: Los Angeles
тоҷикӣ: Лос Анҷелес
Türkmençe: Los-Anjeles
Türkçe: Los Angeles
татарча/tatarça: Лос-Анджелес
reo tahiti: Los Angeles
ئۇيغۇرچە / Uyghurche: Los Anjélés
українська: Лос-Анджелес
oʻzbekcha/ўзбекча: Los Anjeles
vèneto: Los Angeles
vepsän kel’: Los Andželes
Tiếng Việt: Los Angeles
West-Vlams: Los Angeles
Volapük: Los Angeles
Winaray: Los Angeles
吴语: 洛杉矶
მარგალური: ლოს-ანჯელესი
Yorùbá: Los Angeles
中文: 洛杉矶
文言: 洛杉磯
Bân-lâm-gú: Los Angeles
粵語: 洛杉磯