ਮੈਕਸੀਕੀ ਪੇਸੋ
English: Mexican peso

ਮੈਕਸੀਕੀ ਪੇਸੋ
ISO 4217 ਕੋਡMXN
ਕੇਂਦਰੀ ਬੈਂਕਮੈਕਸੀਕੋ ਬੈਂਕ
ਵੈੱਬਸਾਈਟwww.banxico.org.mx
ਵਰਤੋਂਕਾਰ ਮੈਕਸੀਕੋ
ਫੈਲਾਅ4.93% (ਮੈਕਸੀਕੋ ਬੈਂਕ, ਫ਼ਰਵਰੀ 2013 ਦਾ ਅੰਦਾਜ਼ਾ)
ਸਰੋਤਮੈਕਸੀਕੋ ਬੈਂਕ, ਦਸੰਬਰ 2008
ਉਪ-ਇਕਾਈ
1/100ਸਿੰਤਾਵੋ
ਨਿਸ਼ਾਨ$ ਜਾਂ Mex$
ਸਿੰਤਾਵੋ¢
ਉਪਨਾਮਬਾਰੋਸ, ਮੋਰਲਾਕੋਸ, ਲੂਕਾਸ, ਪਾਪੀਰੋਸ, ਮਾਰਿੰਬਾ, ਬਾਰੋਨੀਲ, ਸੋਰ ਹੁਆਨਾ ($200 ਪੇਸੋ ਨੋਟ), ਦੇਵਾਲੂਆਦੋਸ, ਬੀਯੂਯੋਸ, ਬੀਯਾਨਸੀਕੋਸ, ਬੇਨੀਤੋਸ, ਬੀਯਾਨੋਸ, ਦੇਲ ਆਗੁਈਲਾ, ਬੋਲਾਸ
ਸਿੱਕੇ
Freq. used10¢, 20¢, 50¢, $1, $2, $5, $10
Rarely used5¢, $20, $50, $100
ਬੈਂਕਨੋਟ
Freq. used$20, $50, $100, $200, $500
Rarely used$1000
ਛਾਪਕਬੈਂਕ ਆਫ਼ ਮੈਕਸੀਕੋ
ਵੈੱਬਸਾਈਟwww.banxico.org.mx
ਟਕਸਾਲਮੈਕਸੀਕੀ ਟਕਸਾਲ
ਵੈੱਬਸਾਈਟwww.cmm.gob.mx

ਪੇਸੋ (ਮੁਦਰਾ: $; ਕੋਡ: MXN) ਮੈਕਸੀਕੋ ਦੀ ਮੁਦਰਾ ਹੈ। ਆਧੁਨਿਕ ਪੇਸੋ ਅਤੇ ਡਾਲਰ ਮੁਦਰਾਵਾਂ ਦਾ ਸਰੋਤ 15ਵੀਂ-19ਵੀਂ ਸਦੀ ਦੇ ਸਪੇਨੀ ਡਾਲਰ ਵਿੱਚ ਸਾਂਝਾ ਹੈ ਭਾਵੇਂ ਬਹੁਤੀਆਂ ਮੁਦਰਾਵਾਂ ਡਾਲਰ ਚਿੰਨ੍ਹ "$" ਵਰਤਣ ਲੱਗ ਪਈਆਂ।[1] ਇਹ ਦੁਨੀਆਂ ਦੇ ਵਪਾਰ ਵਿੱਚ 13ਵੀਂ ਅਤੇ ਅਮਰੀਕਾ ਵਿੱਚ ਤੀਜੀ ਅਤੇ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[2] ਇਹਦਾ ਵਰਤਮਾਨ ISO 4217 ਕੋਡ MXN ਹੈ; 1993 ਦੇ ਸੁਧਾਰ ਤੋਂ ਪਹਿਲਾਂ ਇਹ ਕੋਡ MXP ਹੁੰਦਾ ਸੀ। ਇੱਕ ਪੇਸੋ ਵਿੱਚ 100 ਸਿੰਤਾਵੋ "¢" ਹੁੰਦੇ ਹਨ। ਇਹ ਨਾਂ ਪਹਿਲਾਂ ਪੇਸੋਸ ਓਰੋ (ਸੋਨੇ ਦੇ ਵੱਟੇ) ਜਾਂ ਪੇਸੋਸ ਪਲਾਤਾ (ਚਾਂਦੀ ਦੇ ਵੱਟੇ) ਦੇ ਸੰਦਰਭ ਵਿੱਚ ਵਰਤਿਆ ਜਾਂਦਾ ਸੀ। ਸਪੇਨੀ ਸ਼ਬਦ peso ਦਾ ਅੱਖਰੀ ਪੰਜਾਬੀ ਤਰਜਮਾ ਵਜ਼ਨੀ ਵੱਟਾ ਹੈ। 4 ਜਨਵਰੀ 2013 ਨੂੰ ਪੇਸੋ ਦੀ ਵਟਾਂਦਰਾ ਦਰ $16.5914 ਪ੍ਰਤੀ ਯੂਰੋ ਅਤੇ $12.7597 ਪ੍ਰਤੀ [1]

  • ਹਵਾਲੇ

ਹਵਾਲੇ

  1. "Origin of Dollar Sign Is Traced To Mexico." Editorial. Popular Science Feb. 1930: 59. Google Books. Bonnier Corporation. Web. 31 Oct. 2012. <http://books.google.com/books?id=4ykDAAAAMBAJ&printsec=frontcover#v=onepage&q&f=false>.
  2. Monetary and Economic Department. "Foreign Exchange and Derivatives Market Activity in April 2010." Triennial Central Bank Survey. Bank for International Settlements, 01 Sept. 2010. Web. 31 Oct. 2012. <http://www.bis.org/publ/rpfx10.pdf>.
Other Languages
Afrikaans: Meksikaanse peso
العربية: بيزو مكسيكي
azərbaycanca: Meksika pesosu
беларуская: Мексіканскі песа
বিষ্ণুপ্রিয়া মণিপুরী: মেক্সিকান পেসো
català: Peso mexicà
čeština: Mexické peso
English: Mexican peso
Esperanto: Meksika peso
español: Peso mexicano
euskara: Peso mexikar
فارسی: پزو مکزیک
français: Peso mexicain
hrvatski: Meksički pezo
interlingua: Peso mexican
Bahasa Indonesia: Peso Meksiko
italiano: Peso messicano
한국어: 멕시코 페소
lietuvių: Meksikos pesas
монгол: Мексик песо
Bahasa Melayu: Peso Mexico
Nāhuatl: Mexihco peso
Nederlands: Mexicaanse peso
português: Peso mexicano
română: Peso mexican
srpskohrvatski / српскохрватски: Meksički pezo
Simple English: Mexican peso
српски / srpski: Мексички пезос
Türkçe: Meksika pesosu
Tiếng Việt: Peso México
Bân-lâm-gú: Be̍k-se-ko peso