ਮੁੰਬਈ

ਮੁੰਬਈ
ਬੰਬਈ
—  ਮਹਾਂਨਗਰ  —

<div style="position:absolute; top:ਗ਼ਲਤੀ:ਅਣਪਛਾਤਾ ਚਿੰਨ੍ਹ "ਦ"।%; left:17.4346%; height:0; width:0; margin:0; padding:0;">

ਮੁੰਬਈ
Location of ਮੁੰਬਈ
in ਮਹਾਂਰਾਸ਼ਟਰ
ਕੋਆਰਡੀਨੇਟ18°58′ਦੀ″N 72°49′33″E / 18°58′ਦੀ″N 72°49′33″E / 18.96667; 72.82583: invalid latitude
ਦੇਸ਼ ਭਾਰਤ
ਰਾਜਮਹਾਂਰਾਸ਼ਟਰ
ਜਿਲ੍ਹਾਮੁੰਬਈ ਸ਼ਹਿਰ ਮੁੰਬਈ ਉਪਨਗਰ
ਨਗਰ ਨਿਗਮ ਪ੍ਰਧਾਨਜੈਰਾਜ ਫਾਟਕ
ਨਗਰਪਤੀਸ਼ੋਭਾ ਰਾਵਲ
ਆਬਾਦੀ
• Density
• Metro
13, 922, 125 (1st) (2008)
21,880/km2 (56,669/sq mi)
20870764 (1st) (2008)
ਟਾਈਮ ਜੋਨਆਈ ਐੱਸ ਟੀ (UTC+5:30)
ਏਰੀਆ
• ਉਚਾਈ

8 m (26 ft)
Websitewww.mcgm.gov.in
ਵ੍ਰਹਤ ਮੁੰਬਈ ਨਗਰਪਾਲਿਕਾ ਦੀ ਮੁਹਰ
ਵ੍ਰਹਤ ਮੁੰਬਈ ਨਗਰਪਾਲਿਕਾ ਦੀ ਮੁਹਰ
ਮੁੰਬਈ, 1890

ਮੁੰਬਈ (1995 ਤੱਕ ਬੰਬਈ) ਭਾਰਤ ਦੇ ਮਹਾਂਰਾਸ਼ਟਰ ਸੂਬੇ ਦੀ ਰਾਜਧਾਨੀ ਹੈ ਅਤੇ ਇਹ ਭਾਰਤ ਦਾ ਦੂਸਰਾ ਵੱਡਾ ਮਹਾਂਨਗਰ ਹੈ। ਭਾਰਤ ਦੇ ਪੱਛਮੀ ਤੱਟ ਉੱਤੇ ਸਥਿੱਤ ਹੈ। ਇਸ ਦੀ ਜਨਸੰਖਿਆ ਲਗਭਗ 3 ਕਰੋੜ 29 ਲੱਖ ਹੈ, ਜੋ ਦੇਸ਼ ਦੀ ਪਹਿਲੀ ਸਭ ਤੋਂ ਜਿਆਦਾ ਆਬਾਦੀ ਵਾਲੀ ਨਗਰੀ ਹੈ। ਇਸ ਦਾ ਗਠਨ ਲਾਵਾ ਨਿਰਮਿਤ ਸੱਤ ਛੋਟੇ-ਛੋਟੇ ਦੀਪਾਂ ਦੁਆਰਾ ਹੋਇਆ ਹੈ ਅਤੇ ਇਹ ਪੁੱਲ ਦੁਆਰਾ ਪ੍ਰਮੁੱਖ ਧਰਤੀ-ਖੰਡ ਦੇ ਨਾਲ ਜੁੜਿਆ ਹੋਇਆ ਹੈ। ਮੁੰਬਈ ਬੰਦਰਗਾਹ ਭਾਰਤ ਦਾ ਸਭ ਤੋਂ ਉੱਤਮ ਸਮੁੰਦਰੀ ਬੰਦਰਗਾਹ ਹੈ। ਮੁੰਬਈ ਦਾ ਤੱਟ ਕਟਿਆ-ਫੱਟਿਆ ਹੈ ਜਿਸਦੇ ਕਾਰਨ ਇਸ ਦਾ ਬੰਦਰਗਾਹ ਸੁਭਾਵਕ ਅਤੇ ਸੁਰੱਖਿਅਤ ਹੈ। ਯੂਰਪ, ਅਮਰੀਕਾ, ਅਫਰੀਕਾ ਆਦਿ ਪੱਛਮੀ ਦੇਸ਼ਾਂ ਨਾਲ ਜਲਮਾਰਗ ਜਾਂ ਵਾਯੂ ਮਾਰਗ ਰਾਹੀਂ ਆਉਣ ਵਾਲੇ ਜਹਾਜ ਪਾਂਧੀ ਅਤੇ ਯਾਤਰੀ ਸਭ ਤੋਂ ਪਹਿਲਾਂ ਮੁੰਬਈ ਹੀ ਆਉਂਦੇ ਰਹੇ ਹਨ ਇਸ ਲਈ ਮੁੰਬਈ ਨੂੰ ਭਾਰਤ ਦਾ ਪ੍ਰਵੇਸ਼ਦਵਾਰ ਕਿਹਾ ਜਾਂਦਾ ਹੈ।[1]

ਅੰਕੜੇ

ਮੁੰਬਈ ਭਾਰਤ ਦਾ ਮਹੱਤਵਪੂਰਨ ਵਾਣਿਜਿਕ ਕੇਂਦਰ ਹੈ। ਜਿਸਦੀ ਭਾਰਤ ਦੇ ਸਕਲ ਘਰੇਲੂ ਉਤਪਾਦ ਵਿੱਚ 5 % ਦੀ ਭਾਗੀਦਾਰੀ ਹੈ। ਇਹ ਸੰਪੂਰਣ ਭਾਰਤ ਦੇ ਉਦਯੋਗਕ ਉਤਪਾਦ ਦਾ 25%, ਨੌਵਹਨ ਵਪਾਰ ਦਾ 40%, ਅਤੇ ਭਾਰਤੀ ਅਰਥ ਵਿਵਸਥਾ ਦੇ ਪੂੰਜੀ ਲੈਣ ਦੇਣ ਦਾ 70% ਭਾਗੀਦਾਰ ਹੈ। ਮੁੰਬਈ ਸੰਸਾਰ ਦੇ ਸਰਵ ਉੱਚ ਦਸ ਵਾਣਿਜਿਕ ਕੇਂਦਰਾਂ ਵਿੱਚੋਂ ਇੱਕ ਹੈ। ਭਾਰਤ ਦੇ ਸਾਰੇ ਬੈਂਕ ਅਤੇ ਸੌਦਾਗਰੀ ਦਫਤਰਾਂ ਦੇ ਪ੍ਰਮੁੱਖ ਦਫਤਰ ਅਤੇ ਕਈ ਮਹੱਤਵਪੂਰਣ ਆਰਥਕ ਸੰਸਥਾਨ ਜਿਵੇਂ ਭਾਰਤੀ ਰਿਜਰਵ ਬੈਂਕ, ਬੰਬਈ ਸਟਾਕ ਐਕਸਚੇਂਜ, ਨੈਸ਼ਨਲ ਸਟਆਕ ਐਕਸਚੇਂਜ ਅਤੇ ਅਨੇਕ ਭਾਰਤੀ ਕੰਪਨੀਆਂ ਦੇ ਨਿਗਮਿਤ ਮੁੱਖ ਦਫਤਰ ਅਤੇ ਬਹੁਰਾਸ਼ਟਰੀ ਕੰਪਨੀਆਂ ਮੁੰਬਈ ਵਿੱਚ ਸਥਾਪਿਤ ਹਨ। ਇਸ ਲਈ ਇਸਨੂੰ ਭਾਰਤ ਦੀ ਆਰਥਿਕ ਰਾਜਧਾਨੀ ਵੀ ਕਹਿੰਦੇ ਹਨ। ਨਗਰ ਵਿੱਚ ਭਾਰਤ ਦਾ ਹਿੰਦੀ ਫ਼ਿਲਮ ਅਤੇ ਦੂਰਦਰਸ਼ਨ ਉਦਯੋਗ ਵੀ ਹੈ, ਜੋ ਬਾਲੀਵੁਡ ਨਾਮ ਤੋਂ ਪ੍ਰਸਿੱਧ ਹੈ। ਮੁੰਬਈ ਦੀ ਪੇਸ਼ਾਵਰਾਨਾ ਅਪੋਰਟਿਉਨਿਟੀ, ਅਤੇ ਉੱਚ ਜੀਵਨ ਪੱਧਰ ਪੂਰੇ ਹਿੰਦੁਸਤਾਨ ਭਰ ਦੇ ਲੋਕਾਂ ਨੂੰ ਆਕਰਸ਼ਤ ਕਰਦੀ ਹੈ, ਜਿਸਦੇ ਕਾਰਨ ਇਹ ਨਗਰ ਵੱਖ ਵੱਖ ਸਮਾਜਾਂ ਅਤੇ ਸੰਸਕ੍ਰਿਤੀਆਂ ਦਾ ਮਿਸ਼ਰਣ ਬਣ ਗਿਆ ਹੈ। ਮੁੰਬਈ ਪੱਤਣ ਭਾਰਤ ਦੇ ਲੱਗਭੱਗ ਅੱਧੇ ਸਮੁੰਦਰੀ ਮਾਲ ਦੀ ਆਵਾਜਾਹੀ ਕਰਦਾ ਹੈ।

ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ ਪੁਰਤਗਾਲੀਆਂ ਨੂੰ ਹਰਾ ਕੇ ਬੰਬਈ ਉੱਤੇ ਕਬਜ਼ਾ ਕਰ ਲਿਆ। ਪੁਰਤਗਾਲੀਆਂ ਵੇਲੇ ਇਸ ਦਾ ਨਾਂ ਬੌਂਮਬੇਈਅਨ, ਬੌਂਬੇਈ, ਬੌਂਮਬੇਮ ਵੀ ਚਲਦਾ ਰਿਹਾ ਸੀ। 1507 ਵਿੱਚ ਵਸੇ 20,694 ਕਿਲੋਮੀਟਰ ਰਕਬੇ ਵਾਲੇ ਇਸ ਸ਼ਹਿਰ ਦੀ ਇਸ ਵਕਤ ਆਬਾਦੀ ਇੱਕ ਕਰੋੜ 84 ਲੱਖ ਤੋਂ ਵੀ ਵੱਧ ਹੈ ਅਤੇ ਇਹ ਭਾਰਤ ਦਾ ਸੱਭ ਤੋਂ ਵੱਡਾ ਨਗਰ ਹੈ। ਨਵੰਬਰ, 1995 ਤੋਂ ਇਸ ਦਾ ਸਰਕਾਰੀ ਨਾਂ ਮੁੰਬਈ ਹੈ ਪਰ ਬਹੁਤੇ ਲੋਕ ਅਜੇ ਵੀ ਇਸ ਨੂੰ ਬੰਬਈ ਹੀ ਲਿਖਦੇ ਤੇ ਬੋਲਦੇ ਹਨ।

Other Languages
Afrikaans: Mumbai
Alemannisch: Mumbai
አማርኛ: ሙምባይ
aragonés: Bombai
العربية: مومباي
مصرى: مومباى
অসমীয়া: মুম্বাই
asturianu: Mumbai
azərbaycanca: Mumbay
تۆرکجه: بمبئی
башҡортса: Мумбаи
žemaitėška: Mombajos
Bikol Central: Mumbai
беларуская: Мумбаі
беларуская (тарашкевіца)‎: Мумбаі
български: Мумбай
भोजपुरी: मुंबई
বাংলা: মুম্বই
བོད་ཡིག: འབོམ་སྦེ
বিষ্ণুপ্রিয়া মণিপুরী: পুল্লাপ মুম্বাই
brezhoneg: Mumbai
bosanski: Mumbai
буряад: Мумбай
català: Bombai
Mìng-dĕ̤ng-ngṳ̄: Mumbai
нохчийн: Мумбаи
کوردی: مومبای
čeština: Bombaj
Чӑвашла: Бомбей
Cymraeg: Mumbai
dansk: Mumbai
Deutsch: Mumbai
dolnoserbski: Mumbai
डोटेली: मुम्बई
ދިވެހިބަސް: މުންބާއީ
Ελληνικά: Μουμπάι
English: Mumbai
Esperanto: Mumbajo
español: Bombay
eesti: Mumbai
euskara: Mumbai
estremeñu: Bombay
فارسی: بمبئی
suomi: Mumbai
Võro: Mumbai
Na Vosa Vakaviti: Mubai
føroyskt: Mumbai
français: Bombay
arpetan: Mumbai
Gaeilge: Mumbai
Gàidhlig: Mumbai
galego: Bombai
गोंयची कोंकणी / Gõychi Konknni: Bombaim
ગુજરાતી: મુંબઈ
Hausa: Mumbai
客家語/Hak-kâ-ngî: Mumbai
עברית: מומבאי
हिन्दी: मुम्बई
Fiji Hindi: Mumbai
hrvatski: Mumbai
hornjoserbsce: Mumbai
magyar: Mumbai
Հայերեն: Մումբայ
interlingua: Mumbai
Bahasa Indonesia: Mumbai
Interlingue: Mumbai
Ilokano: Mumbai
ГӀалгӀай: Мумбаи
Ido: Mumbai
íslenska: Mumbai
italiano: Mumbai
日本語: ムンバイ
la .lojban.: mymbais
Basa Jawa: Mumbai
ქართული: მუმბაი
Qaraqalpaqsha: Mumbai
Taqbaylit: Mumbay
Kabɩyɛ: Pombe
қазақша: Мумбаи
kalaallisut: Mumbai
ಕನ್ನಡ: ಮುಂಬೈ
한국어: 뭄바이
कॉशुर / کٲشُر: بَمبَے
kurdî: Mumbaî
kernowek: Mumbai
Кыргызча: Мумбаи
Latina: Mumbai
Ladino: Mumbai
Lëtzebuergesch: Mumbai
лезги: Мумбаи
Limburgs: Bombay
lumbaart: Mumbai
lietuvių: Mumbajus
latviešu: Mumbaja
मैथिली: मुम्बई
Malagasy: Mumbai
олык марий: Мумбаи
Māori: Mumbai
македонски: Мумбај
മലയാളം: മുംബൈ
монгол: Мумбай
मराठी: मुंबई
Bahasa Melayu: Mumbai
မြန်မာဘာသာ: မွမ်ဘိုင်းမြို့
эрзянь: Мумбаи ош
مازِرونی: بمبئی
Nāhuatl: Mumbai
Plattdüütsch: Mumbai
नेपाली: मुम्बई
नेपाल भाषा: ग्रेटर मुम्बई
Nederlands: Bombay
norsk nynorsk: Mumbai
norsk: Mumbai
Chi-Chewa: Mumbai
occitan: Bombai
ଓଡ଼ିଆ: ମୁମ୍ବାଇ
Ирон: Мумбаи
Kapampangan: Mumbai
polski: Mumbaj
Piemontèis: Mumbai
پنجابی: ممبئی
پښتو: ممبای
português: Bombaim
Runa Simi: Mumbai
Romani: Mumbai
română: Mumbai
tarandíne: Mumbai
русский: Мумбаи
русиньскый: Мумбаі
संस्कृतम्: मुम्बई
саха тыла: Мумбаи
ᱥᱟᱱᱛᱟᱲᱤ: ᱢᱩᱢᱵᱟᱭ
sardu: Bombay
sicilianu: Mumbai
Scots: Mumbai
سنڌي: ممبئي
davvisámegiella: Mumbai
srpskohrvatski / српскохрватски: Mumbaj
සිංහල: මුම්බායි
Simple English: Mumbai
slovenčina: Bombaj
slovenščina: Mumbaj
српски / srpski: Мумбај
svenska: Bombay
Kiswahili: Mumbai
ślůnski: Bůmbaj
தமிழ்: மும்பை
తెలుగు: ముంబై
тоҷикӣ: Мумбай
ไทย: มุมไบ
Türkmençe: Mumbai
Tagalog: Mumbai
Türkçe: Mumbai
татарча/tatarça: Mumbai
Twi: Mumbai
ئۇيغۇرچە / Uyghurche: Bombay
українська: Мумбаї
اردو: ممبئی
oʻzbekcha/ўзбекча: Mumbay
vepsän kel’: Mumbai
Tiếng Việt: Mumbai
Volapük: Mumbai
Winaray: Mumbai
吴语: 孟买
მარგალური: მუმბაი
ייִדיש: מומביי
Yorùbá: Mumbai
中文: 孟买
Bân-lâm-gú: Mumbai
粵語: 孟買