ਪਣਡੁੱਬੀ

A Russian Navy ਫਰਮਾ:Sclass2- underway

ਪਣਡੁੱਬੀ (submarine) ਇੱਕ ਵਾਟਰਕਰਾਫਟ ਜੋ ਪਾਣੀ ਦੇ ਹੇਠਾਂ ਸੁਤੰਤਰ ਆਪਰੇਸ਼ਨ ਕਰਨ ਵਿੱਚ ਸਮਰੱਥ ਹੈ। ਇਹ ਸਬਮਰਸੀਬਲ, ਜਿਸ ਦੀ ਪਾਣੀ ਦੇ ਹੇਠਾਂ ਬਹੁਤ ਸੀਮਤ ਸਮਰੱਥਾ ਹੁੰਦੀ ਹੈ, ਨਾਲੋਂ ਭਿੰਨ ਹੈ। ਪਣਡੁੱਬੀ ਸ਼ਬਦ ਦੀ ਵਰਤੋਂ ਆਮ ਤੌਰ ਤੇ ਵੱਡੇ, ਜਹਾਜ਼ੀ ਅਮਲੇ ਨਾਲ ਲੈਸ, ਆਟੋਨੋਮਸ ਪਾਣੀ ਥੱਲੇ ਚੱਲਣ ਵਾਲੇ ਜਹਾਜ਼ ਲਈ ਕੀਤੀ ਜਾਂਦੀ ਹੈ। ਇਹ ਸਬਦ ਇਤਿਹਾਸਕ ਜਾਂ ਬੋਲ-ਚਾਲ ਦੀ ਭਾਸ਼ਾ ਵਿੱਚ ਕਦੇ ਕਦੇ ਦੂਰ ਸੰਚਾਲਿਤ ਵਾਹਨ।ਦੂਰ ਸੰਚਾਲਿਤ ਵਾਹਨਾਂ, ਆਟੋਨੋਮਸ ਜ਼ਮੀਨਦੋਜ਼ ਵਾਹਨ। ਰੋਬੋਆਂ, ਦਰਮਿਆਨੇ ਆਕਾਰ ਦੇ ਜਾਂ ਛੋਟੇ ਜਹਾਜ਼ਾਂ ਦੇ ਇਸਤੇਮਾਲ ਲਈ ਵੀ ਵਰਤਿਆ ਜਾਂਦਾ ਹੈ। ਪਾਣੀ ਹੇਠਾਂ ਚੱਲਣ ਵਾਲੀ ਬੰਦ ਕਿਸ਼ਤੀ ਨੂੰ ਪਣਡੁੱਬੀ ਆਖਦੇ ਹਨ। ਇਸ ਦੀ ਵਰਤੋਂ ਸੁਰੱਖਿਆ ਅਤੇ ਖੋਜ ਕਾਰਜਾਂ ਲਈ ਕੀਤੀ ਜਾਂਦੀ ਹੈ। ਮਨੁੱਖ ਦੇ ਮਨ ਅੰਦਰ ਜਲ ਜੀਵਾਂ ਦੇ ਵਾਂਗ ਪਾਣੀ ਦੇ ਹੇਠਾਂ ਤੈਰਨ ਦੀ ਇੱਛਾ ਸੀ।

ਇਤਿਹਾਸ

  • ਬਰਤਾਨੀਆ ਵਾਸੀ ਗਣਿਤ ਸ਼ਾਸਤਰੀ ਵਿਲੀਅਮ ਬੌਰਨਨੇ ਸੰਨ 1578 ਵਿੱਚ ਪਣਡੁੱਬੀ ਦੀ ਯੋਜਨਾ ਤੇ ਆਕਾਰ ਦੀ ਸਿਰਜਣਾ ਕਰਨ ਦਾ ਯਤਨ ਕੀਤਾ ਸੀ।
  • 1620 ਵਿੱਚ ਡੱਚ ਖੋਜੀ ਸੀ.ਵੀ. ਡਰੈਬਲ ਨੇ ਇੱਕ ਪਣਡੁੱਬੀ ਤਿਆਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਉਸ ਨੇ ਲੱਕਡ਼ੀ, ਵਾਟਰਪਰੂਫ ਚਮਡ਼ੇ ਅਤੇ ਏਅਰ ਟਿਊਬ ਦੀ ਮਦਦ ਨਾਲ ਸਭ ਤੋਂ ਪਹਿਲੀ ਪਣਡੁੱਬੀ ਤਿਆਰ ਕੀਤੀ ਸੀ ਅਤੇ ਥੇਮਜ਼ ਦਰਿਆ ਵਿੱਚ 12 ਵਿਅਕਤੀਆਂ ਸਣੇ ਤਿੰਨ ਘੰਟਿਆਂ ਲਈ ਪਾਣੀ ਹੇਠਾਂ ਵਿਚਰਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਸੀ।
  • 1776 ਵਿੱਚ ਅਮਰੀਕਾ ਵਾਸੀ ਡੇਵਿਡ ਬੁਸ਼ਨੈੱਲ ਨੇ ਫ਼ੌਜ ਲਈ ਪਣਡੁੱਬੀ ਤਿਆਰ ਕੀਤੀ। ਉਸ ਨੇ ਬਰਤਾਨਵੀ ਲਡ਼ਾਕੂ ਕਿਸ਼ਤੀਆਂ ਦੇ ਟਾਕਰੇ ਹਿੱਤ ਇੱਕ ਕੱਛੂਕੰਮੇ ਜਿਹੀ ਪਣਡੁੱਬੀ ਤਿਆਰ ਕੀਤੀ ਸੀ ਜਿਸ ਵਿੱਚ ਕੇਵਲ ਇੱਕ ਸੈਨਿਕ ਬੈਠ ਸਕਦਾ ਸੀ, ਜਿਸ ਦੀ ਵਰਤੋਂ ਦੁਸ਼ਮਣ ਦੇਸ਼ ਦੀਆਂ ਫ਼ੌਜੀ ਕਿਸ਼ਤੀਆਂ ਹੇਠ ਬੰਬ ਰੱਖਣ ਹਿੱਤ ਕੀਤੀ ਜਾ ਸਕਦੀ ਸੀ।
  • ਅਸਲ ਪਣਡੁੱਬੀਆਂ ਦੀ ਕਾਢ ਅਮਰੀਕੇ ਦੇ ਦੋ ਵਿਗਿਆਨੀਆਂ ਜੇ.ਪੀ. ਹਾਲੈਂਡ ਅਤੇ ਸਾਈਮਨ ਲੇਕ ਨੇ 1890 ਵਿੱਚ ਕੱਢੀ। ਇਨ੍ਹਾਂ ਦੋਵਾਂ ਖੋਜਕਰਤਾਵਾਂ ਨੇ ਸਭ ਤੋਂ ਖ਼ਤਰਨਾਕ ਹਥਿਆਰ ਤਾਰਪੀਡੋ ਯੰਤਰ ਦੀ ਵੀ ਕਾਢ ਕੱਢੀ। ਇਨ੍ਹਾਂ ਪਣਡੁੱਬੀਆਂ ਵਿੱਚ ਬਿਜਲਈ ਮੋਟਰਾਂ, ਪੈਟਰੋਲ ਜਾਂ ਭਾਫ਼ ਇੰਜਣ ਆਦਿ ਦੀ ਵਰਤੋਂ ਕੀਤੀ ਗਈ ਸੀ।


Other Languages
Afrikaans: Duikboot
Alemannisch: U-Boot
aragonés: Submarín
Ænglisc: Undersǣbāt
العربية: غواصة
asturianu: Somarín
azərbaycanca: Sualtı qayıq
башҡортса: Һыу аҫты кәмәһе
беларуская: Падводная лодка
беларуская (тарашкевіца)‎: Падводная лодка
български: Подводница
Bahasa Banjar: Kapal salam
brezhoneg: Lestr-spluj
bosanski: Podmornica
català: Submarí
čeština: Ponorka
Чӑвашла: Шывай кимми
Cymraeg: Llong danfor
Deutsch: U-Boot
Ελληνικά: Υποβρύχιο
English: Submarine
Esperanto: Submarŝipo
español: Submarino
eesti: Allveelaev
euskara: Itsaspeko
فارسی: زیردریایی
français: Sous-marin
Gaeilge: Fomhuireán
贛語: 潛水艇
Gàidhlig: Bàta-tumaidh
galego: Submarino
Avañe'ẽ: Yga yguypegua
ગુજરાતી: સબમરીન
עברית: צוללת
हिन्दी: पनडुब्बी
hrvatski: Podmornica
հայերեն: Սուզանավ
interlingua: Submarino
Bahasa Indonesia: Kapal selam
Ilokano: Submarino
íslenska: Kafbátur
italiano: Sottomarino
日本語: 潜水艦
Patois: Sobmariin
Basa Jawa: Kapal silem
한국어: 잠수함
Lëtzebuergesch: U-Boot
latviešu: Zemūdene
македонски: Подморница
मराठी: पाणबुडी
Bahasa Melayu: Kapal selam
မြန်မာဘာသာ: ရေငုပ်သင်္ဘော
Nederlands: Onderzeeboot
norsk nynorsk: Undervassbåt
Nouormand: Souos-mathîn
occitan: Sosmarin
پنجابی: پنڈوبی
português: Submarino
română: Submarin
Scots: Submarine
سنڌي: آبدوز
srpskohrvatski / српскохрватски: Podmornica
Simple English: Submarine
slovenčina: Ponorka
slovenščina: Podmornica
Soomaaliga: Gujis
српски / srpski: Подморница
Basa Sunda: Kapal Selam
svenska: Ubåt
Kiswahili: Nyambizi
Tagalog: Submarino
Türkçe: Denizaltı
татарча/tatarça: Су асты кәмәсе
ئۇيغۇرچە / Uyghurche: سۇ ئاستى كېمىسى
українська: Підводний човен
اردو: آبدوز
oʻzbekcha/ўзбекча: Suv osti kemasi
vèneto: Sotomarín
Tiếng Việt: Tàu ngầm
Winaray: Submarino
吴语: 潜艇
ייִדיש: סובמארין
中文: 潛艇
Bân-lâm-gú: Chǹg-chúi-théng
粵語: 潛水艇