ਨਿਊ ਹੋਰਾਇਜ਼ੰਜ਼

13 ਜੁਲਾਈ ਨੂੰ ਲਈ ਗਈ ਪਲੂਟੋ ਦੀ ਤਸਵੀਰ

ਨਿਊ ਹੋਰਾਇਜ਼ੰਜ਼ (ਅੰਗਰੇਜ਼ੀਃ New Horizons) ਨਾਸਾ ਦਾ ਇੱਕ ਪੁਲਾੜ ਸੋਧ ਯਾਨ ਹੈ ਜੋ ਸਾਡੇ ਸੂਰਜ ਮੰਡਲ ਦੇ ਬਾਹਰੀ ਬੌਣੇ ਗ੍ਰਹਿ ਪਲੂਟੋ ਦੀ ਸੋਧ ਲਈ ਛੱਡਿਆ ਗਿਆ ਸੀ।[1] ਇਸ ਯਾਨ ਨੂੰ 19 ਜਨਵਰੀ 2006 ਨੂੰ ਛੱਡਿਆ ਗਿਆ ਸੀ ਜੋ ਨੌਂ ਸਾਲਾਂ ਬਾਅਦ 14 ਜੁਲਾਈ 2015 ਨੂੰ ਪਲੂਟੋ ਦੇ ਸਭ ਤੋਂ ਨੇੜੇ ਹੋ ਕੇ ਲੰਘਿਆ। ਇਹ ਪਲੂਟੋ ਅਤੇ ਉਸਦੇ ਪੰਜ ਉਪਗ੍ਰਹਿ- ਸ਼ੈਰਨ, ਨਿਕਸ, ਹਾਈਡ੍ਰਾ, ਸਟਾਇਕਸ ਅਤੇ ਐੱਸ/2011 ਪੀ1 ਦੇ ਅੰਕੜੇ ਭੇਜੇਗਾ।[2]

  • ਹਵਾਲੇ

ਹਵਾਲੇ

  1. Chang, Kenneth (July 18, 2015). "The Long, Strange Trip to Pluto, and How NASA Nearly Missed It". New York Times. Retrieved July 19, 2015. 
  2. "Reaching Pluto, and the End of an Era of Planetary Exploration". New York Times. Retrieved July 7, 2015. 
Other Languages
Afrikaans: New Horizons
Alemannisch: New Horizons
asturianu: New Horizons
azərbaycanca: Yeni üfüqlər
беларуская: New Horizons
български: Нови хоризонти
brezhoneg: New Horizons
bosanski: New Horizons
català: New Horizons
čeština: New Horizons
Cymraeg: New Horizons
Deutsch: New Horizons
Ελληνικά: New Horizons
English: New Horizons
Esperanto: New Horizons
español: New Horizons
euskara: New Horizons
français: New Horizons
Gaeilge: New Horizons
galego: New Horizons
hrvatski: New Horizons
magyar: New Horizons
Bahasa Indonesia: New Horizons
italiano: New Horizons
Lingua Franca Nova: New Horizons
Limburgs: New Horizons
lumbaart: New Horizons
lietuvių: New Horizons
latviešu: New Horizons
Bahasa Melayu: New Horizons
မြန်မာဘာသာ: New Horizons
Nederlands: New Horizons
norsk nynorsk: New Horizons
polski: New Horizons
português: New Horizons
română: New Horizons
sicilianu: New Horizons
srpskohrvatski / српскохрватски: New Horizons
Simple English: New Horizons
slovenčina: New Horizons
slovenščina: New Horizons
српски / srpski: Нови хоризонти
svenska: New Horizons
Türkçe: New Horizons
українська: New Horizons
oʻzbekcha/ўзбекча: New Horizons
Tiếng Việt: New Horizons
吴语: 新视野号
Yorùbá: New Horizons
中文: 新视野号
Bân-lâm-gú: New Horizons
粵語: 新視野號