ਜੇਮਸ ਬੁਕਾਨਾਨ

ਜੇਮਸ ਬੁਕਾਨਾਨ
James Buchanan.jpg
15ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1857 – 4 ਮਾਰਚ, 1861
ਮੀਤ ਪਰਧਾਨਜੋਹਨ ਸੀ. ਬ੍ਰੇਕਿਨਰਿਜ਼
ਸਾਬਕਾਫਰੈਂਕਲਿਨ ਪਾਇਰਸ
ਉੱਤਰਾਧਿਕਾਰੀਅਬਰਾਹਮ ਲਿੰਕਨ
ਸੰਯੁਕਤ ਰਾਜ ਵਲੋਂ ਸੰਯੁਕਤਰ ਰਾਜ ਅਮਰੀਕਾ ਦੇ ਮਿਨਿਸਟਰ
ਦਫ਼ਤਰ ਵਿੱਚ
23 ਅਗਸਤ, 1853 – 15 ਮਾਰਚ, 1856
ਪਰਧਾਨਫਰੈਂਕਲਿਨ ਪਾਇਰਸ
ਸਾਬਕਾਜੋਸਫ਼ ਰੀਡ ਇੰਗਰਸੋਲ
ਉੱਤਰਾਧਿਕਾਰੀਜਾਰਜ ਐਮ. ਡੈਲਸ
17ਵਾਂ ਸੈਕਟਰੀ
ਦਫ਼ਤਰ ਵਿੱਚ
10 ਮਾਰਚ, 1845 – 7 ਮਾਰਚ, 1849
ਪਰਧਾਨਜੇਮਜ਼ ਕੇ. ਪੋਕ
ਜੈਚਰੀ ਟਾਇਲਰ
ਸਾਬਕਾਜੋਹਨ ਸੀ. ਕਲਹੌਨ
ਉੱਤਰਾਧਿਕਾਰੀਜੋਹਨ ਐਮ. ਕਲੇਟਨ
ਪੈੱਨਸਿਲਵੇਨੀਆ ਤੋਂ
ਯੂਨਾਈਟਡ ਸਟੇਟਸ ਦੇ ਸੈਨੇਟਰ
ਦਫ਼ਤਰ ਵਿੱਚ
6 ਦਸੰਬਰ, 1834 – 5 ਮਾਰਚ, 1845
ਸਾਬਕਾਵਿਲੀਅਮ ਵਿਲਕਿਨਜ਼
ਉੱਤਰਾਧਿਕਾਰੀਸਿਮੋਨ ਕੈਮਰੋਨ
ਸੰਯੁਕਤ ਰਾਜ ਅਮਰੀਕਾ ਵਲੋਂ ਰੂਸ ਦੇ ਮਿਨਿਸਟਰ
ਦਫ਼ਤਰ ਵਿੱਚ
4 ਜਨਵਰੀ, 1832 – 5 ਅਗਸਤ, 1833
ਪਰਧਾਨਐਂਡਰਿਉ ਜੌਹਨਸਨ
ਸਾਬਕਾਜੋਹਨ ਰਾਂਡੋਲਫ
ਉੱਤਰਾਧਿਕਾਰੀਮਹਲੋਨ ਡਿਕਰਸਨ
ਚੇਅਰਮੈਨ
ਦਫ਼ਤਰ ਵਿੱਚ
5 ਮਾਰਚ, 1829 – 3 ਮਾਰਚ, 1831
ਯੂ.ਐਸ. ਨੁਮਾਇੰਦਿਆਂ ਦੀ ਸਭਾ ਦੇ ਮੈਂਬਰ
ਪੈੱਨਸਿਲਵੇਨੀਆ's ਵਲੋਂ ਪੈੱਨਸਿਲਵੇਨੀਆ ਜ਼ਿਲ੍ਹਾ
ਦਫ਼ਤਰ ਵਿੱਚ
4 ਮਾਰਚ, 1823 – 3 ਮਾਰਚ, 1831
ਸਾਬਕਾਜੇਮਨ ਐਸ. ਮਿਟਚੇਲ
ਉੱਤਰਾਧਿਕਾਰੀਵਿਲੀਅਮ ਹਾਈਸਟਰ
ਮੈਂਬਰ
ਦਫ਼ਤਰ ਵਿੱਚ
1814–1816
ਨਿੱਜੀ ਜਾਣਕਾਰੀ
ਜਨਮ(1791-04-23)ਅਪ੍ਰੈਲ 23, 1791
ਪੈੱਨਸਿਲਵੇਨੀਆ
ਮੌਤਜੂਨ 1, 1868(1868-06-01) (ਉਮਰ 77)
ਪੈੱਨਸਿਲਵੇਨੀਆ
ਸਿਆਸੀ ਪਾਰਟੀਡੈਮੋਕ੍ਰੈਟਿਕ ਪਾਰਟੀ
ਅਲਮਾ ਮਾਤਰਡਿਕਿਨਸਨ ਕਾਲਜ
ਕਿੱਤਾ
  • ਵਕੀਲ
  • ਡਿਪਲੋਮੇਟ
  • ਸਿਆਸਤਦਾਨ
ਦਸਤਖ਼ਤCursive signature in ink
ਮਿਲਟ੍ਰੀ ਸਰਵਸ
ਵਫ਼ਾ ਸੰਯੁਕਤ ਰਾਜ ਅਮਰੀਕਾ
ਸਰਵਸ/ਸ਼ਾਖਪੈੱਨਸਿਲਵੇਨੀਆ ਮਿਲੀਟੀਆ
ਸਰਵਸ ਵਾਲੇ ਸਾਲ1814
ਰੈਂਕਪ੍ਰਾਇਵੇਟ
ਯੂਨਿਟਹੈਨਰੀ ਸ਼ਿਪੇਨ ਕੰਪਨੀ
ਜੰਗਾਂ/ਯੁੱਧ

1812 ਦਾ ਯੁੱਧ

  • ਬਾਲਟੀਮੋਰ ਦੀ ਲੜਾਈ

ਜੇਮਸ ਬੁਕਾਨਾਨ 1791 ਅਮਰੀਕਾ ਦਾ 15ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਪੈੱਨਸਿਲਵੇਨੀਆ ਦੇ ਕੋਵ ਗੈਪ ਵਿਚ ਪਿਤਾ ਜੇਮਸ ਬੁਕਾਨਾਨ ਅਤੇ ਮਾਤਾ ਐਲਿਜ਼ਾਬੈਥ ਸਪੀਰ ਬੁਕਾਨਾਨ ਦੇ ਘਰ ਹੋਇਆ।ਜੇਮਸ ਬੁਕਾਨਾਨ ਨੇ ਡਿਕਿੰਨਸਨ ਕਾਲਜ ਕਾਰਲੀਲਿਸਲੀ, ਪੈੱਨਸਿਲਵੇਨੀਆ ਤੋਂ ਗਰੈਜੂਏਟ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ। 1812 ਵਿਚ ਆਪ ਨੇ ਪੈੱਨਸਿਲਵੇਨੀਆ ਦੇ ਲੈਨਕਾਸਟਰ ਵਿਚ ਸਫ਼ਲ ਵਕੀਲ ਵਜੋਂ ਆਪਣਾ ਕੰਮ ਸ਼ੁਰੂ ਕੀਤਾ।

ਗੁਲਾਮੀ ਪ੍ਰਥਾ ਦੇ ਵਧ ਰਹੇ ਪਾੜੇ ਨੂੰ ਰੋਕਣ ਲਈ ਸੰਵਿਧਾਨਕ ਸਿਧਾਂਤਾਂ 'ਤੇ ਡੈਮੋਕਰੇਟ ਵੰਡੇ ਗਏ ਸਨ, ਵਿੱਗ ਖ਼ਤਮ ਹੋ ਗਏ ਸਨ ਅਤੇ ਰਿਪਬਲਿਕਨ ਪੂਰੀ ਤਰ੍ਹਾਂ ਉੱਭਰ ਆਏ ਸਨ। ਆਪ ਨੇ ਹਾਊਸ ਆਫ ਰਿਪਰਜੈਂਟੇਟਿਵ ਲਈ ਪੰਜ ਵਾਰੀ, ਰੂਸ ਲਈ ਮਨਿਸਟਰ, ਸੈਨੇਟ, ਪੋਕ ਦਾ ਸੈਕਟਰੀ ਆਫ ਸਟੇਟ ਅਤੇ ਬਰਤਾਨੀਆ ਲਈ ਮੰਤਰੀ ਵਜੋਂ ਸੇਵਾਵਾਂ ਨਿਭਾਈ। 1856 ਵਿਚ ਆਪ ਨੇ ਵਿਦੇਸ਼ ਸੇਵਾ ਨੇ ਡੈਮੋਕਰੇਟਾਂ ਕੰਮ ਕੀਤਾ। ਆਪ ਨੇ ਗੁਲਾਮੀ ਪ੍ਰਥਾ ਨੂੰ ਰੋਕਣ ਬਾਰੇ ਖੁਬ ਵਿਚਾਰ ਕੀਤਾ। 1858 ਵਿਚ ਜਦੋਂ ਹਾਊਸ ਵਿਚ ਰਿਪਬਲਿਕਨਾਂ ਨੂੰ ਬਹੁਮਤ ਮਿਲਿਆ ਤੇ ਆਪ ਨੇ ਜਿਹੜਾ ਵੀ ਮਹੱਤਵਪੂਰਨ ਬਿੱਲ ਪਾਸ ਕੀਤਾ, ਉਹ ਸੈਨੇਟ ਵਿਚ ਦੱਖਣੀ ਵੋਟਾਂ ਸਾਹਮਣੇ ਡਿੱਗ ਪਏ ਜਾਂ ਰਾਸ਼ਟਰਪਤੀ ਦੀ ਵੀਟੋ ਪਾਵਰ ਦੀ ਬਲੀ ਦਾ ਸ਼ਿਕਾਰ ਹੋ ਗਿਆ ਅਤੇ ਫੈਡਰਲ ਸਰਕਾਰ ਪੂਰੀ ਤਰ੍ਹਾਂ ਡੈਡਲਾਕ ਵਿਚ ਧਸ ਗਈ।[1] 1860 ਵਿਚ ਧੜੇਬੰਦਕ ਲੜਾਈ ਐਨੀ ਵੱਧ ਤਿੱਖੀ ਹੋ ਗਈ ਕਿ ਡੈਮੋਕ੍ਰੇਟਿਕ ਪਾਰਟੀ ਉੱਤਰੀ ਅਤੇ ਦੱਖਣੀ ਦੋ ਗੁੱਟਾਂ ਵਿਚ ਵੰਡੀ ਗਈ। ਆਪ 1861 ਵਿਚ ਸੇਵਾ ਮੁਕਤ ਹੋ ਕੇ ਪੈੱਨਸਿਲਵੇਨੀਆ ਵਿਖੇ ਆਪਣੇ ਘਰ ਵਹੀਟਲੈਂਡ ਚਲੇ ਗਏ। ਜਿੱਥੇ ਆਪ ਦੀ 7 ਸਾਲਾਂ ਬਾਅਦ 1 ਜੂਨ, 1868 ਨੂੰ 77 ਸਾਲ ਦੀ ਉਮਰ ਵਿਚ ਮੌਤ ਹੋ ਗਈ।

  • ਹਵਾਲੇ

ਹਵਾਲੇ

  1. Buchanan, James. "Inaugural Addresses of the Presidents of the United States: James Buchanan; Inaugural Address, Wednesday, March 4, 1857". Bartleby.com. Bartleby.com, Inc. Retrieved October 8, 2016. Having determined not to become a candidate for reelection, I shall have no motive to influence my conduct in administering the Government except the desire ably and faithfully to serve my country and to live in grateful memory of my countrymen. 
Other Languages
Afrikaans: James Buchanan
aragonés: James Buchanan
Ænglisc: James Buchanan
asturianu: James Buchanan
azərbaycanca: Ceyms Byukenen
Bikol Central: James Buchanan
беларуская: Джэймс Б’юкенен
беларуская (тарашкевіца)‎: Джэймз Б’юкэнэн
български: Джеймс Бюканън
brezhoneg: James Buchanan
bosanski: James Buchanan
Mìng-dĕ̤ng-ngṳ̄: James Buchanan
čeština: James Buchanan
ދިވެހިބަސް: ޖޭމްސް ބުޗަނަން
Esperanto: James Buchanan
español: James Buchanan
français: James Buchanan
Gàidhlig: James Buchanan
hrvatski: James Buchanan
interlingua: James Buchanan
Bahasa Indonesia: James Buchanan
íslenska: James Buchanan
italiano: James Buchanan
kernowek: James Buchanan
Lëtzebuergesch: James Buchanan
Lingua Franca Nova: James Buchanan
lumbaart: James Buchanan
lietuvių: James Buchanan
Malagasy: James Buchanan
Bahasa Melayu: James Buchanan
مازِرونی: جیمز بوکانان
Plattdüütsch: James Buchanan
Nederlands: James Buchanan
norsk nynorsk: James Buchanan
Kapampangan: James Buchanan
Piemontèis: James Buchanan
پنجابی: جیمز بکانن
português: James Buchanan
rumantsch: James Buchanan
română: James Buchanan
Kinyarwanda: James Buchanan
sicilianu: James Buchanan
srpskohrvatski / српскохрватски: James Buchanan
Simple English: James Buchanan
slovenčina: James Buchanan
slovenščina: James Buchanan
српски / srpski: Џејмс Бјукенан
Kiswahili: James Buchanan
Türkçe: James Buchanan
українська: Джеймс Б'юкенен
oʻzbekcha/ўзбекча: James Buchanan
Tiếng Việt: James Buchanan
მარგალური: ჯეიმზ ბიუკენენი
Yorùbá: James Buchanan
Bân-lâm-gú: James Buchanan