ਚੀਨ ਦੇ ਸੂਬੇ

ਸਾਬਕਾ ਨਾਂ
ਸੂਬਾ-ਪੱਧਰੀ ਪ੍ਰਬੰਧਕੀ ਵਿਭਾਗ
ਚੀਨੀ ਨਾਂ
ਸਰਲ ਚੀਨੀ省级行政区
ਰਿਵਾਇਤੀ ਚੀਨੀ省級行政區
Alternative Chinese name
ਚੀਨੀ
ਤਿੱਬਤੀ ਨਾਂ
ਤਿੱਬਤੀཞིང་ཆེན།
ਚੁਆਂਙ ਨਾਂ
ਚੁਆਂਙSwngj
ਮੰਗੋਲੀ ਨਾਂ
ਮੰਗੋਲੀ ਲਿੱਪੀᠮᠤᠶᠶ
ਉਇਗ਼ੁਰ ਨਾਂ
ਉਇਗ਼ੁਰ
ئۆلكە

ਸੂਬਾ (shěng or 省; ਸ਼ੰਙ), ਰਸਮੀ ਤੌਰ ਉੱਤੇ ਸੂਬਾ-ਪੱਧਰ ਪ੍ਰਬੰਧਕੀ ਵਿਭਾਗ, ਚੀਨੀ ਪ੍ਰਬੰਧਕੀ ਢਾਂਚੇ ਦਾ ਸਭ ਤੋਂ ਉੱਚ-ਪੱਧਰੀ ਵਿਭਾਗ ਹੈ। ਕੁੱਲ 34 ਵਿਭਾਗ ਹਨ ਜਿਹਨਾਂ ਚੋਂ 22 ਸੂਬੇ, 4 ਨਗਰਪਾਲਿਕਾਵਾਂ, 5 ਖ਼ੁਦਮੁਖ਼ਤਿਆਰ ਇਲਾਕੇ, 2 ਖ਼ਾਸ ਪ੍ਰਬੰਧਕੀ ਇਲਾਕੇ ਅਤੇ ਇੱਕ ਦਾਅਵੇ ਹੇਠਲਾ ਤਾਈਵਾਨ ਸੂਬਾ ਹੈ।[1]

ਸੂਬਾ-ਪੱਧਰੀ ਵਿਭਾਗਾਂ ਦੀ ਸੂਚੀ

GB[2] ISO №[3] ਸੂਬਾ ਚੀਨੀ ਨਾਂ ਰਾਜਧਾਨੀ ਅਬਾਦੀ¹ ਸੰਘਣਾਪਣ² ਰਕਬਾ³ ਛੋਟਾ ਰੂਪ/ਨਿਸ਼ਾਨ
BJ CN-11 ਬੀਜਿੰਗ ਨਗਰਪਾਲਿਕਾ 北京市
Běijīng Shì
ਬੀਜਿੰਗ 19,612,368 1,167.40 16,800 京(平)
Jīng (Píng)
TJ CN-12 ਥਿਆਨਚਿਨ ਨਗਰਪਾਲਿਕਾ 天津市
Tiānjīn Shì
ਥਿਆਨਚਿਨ 12,938,224 1,144.46 11,305 津(沽)
Jīn (Gu)
HE CN-13 ਖ਼ਅਪੇਈ ਸੂਬਾ 河北省
Héběi Shěng
ਸ਼ੀਚਿਆਚੁਆਂਙ 71,854,202 382.81 187,700
SX CN-14 ਸ਼ਾਨਸ਼ੀ ਸੂਬਾ 山西省
Shānxī Shěng
ਥਾਈਯਨ 35,712,111 228.48 156,300
Jìn
NM CN-15 ਅੰਦਰੂਨੀ ਮੰਗੋਲੀਆ ਖ਼ੁਦਮੁਖ਼ਤਿਆਰ ਇਲਾਕਾ
ਨੇਈ ਮੰਙਗੂ ਚਅਚਅਛੂ
內蒙古自治区
Nèi Měnggǔ Zìzhìqū
ਖ਼ੂਖ਼ੌਤ 24,706,321 20.88 1,183,000 蒙(內蒙古)
Měng (Nèi Měnggǔ)
LN CN-21 ਲਿਆਓਨਿੰਙ ਸੂਬਾ 辽宁省
Liáoníng Shěng
Shenyang 43,746,323 299.83 145,900
Liáo
JL CN-22 ਚੀਲਿਨ ਸੂਬਾ 吉林省
Jílín Shěng
ਛਾਂਙਛੁਨ 27,462,297 146.54 187,400
HL CN-23 ਹੇਲੋਂਙਚਿਆਂਗ ਸੂਬਾ 黑龙江省
Hēilóngjiāng
ਹਾਰਬਿਨ 38,312,224 84.38 454,000
Hēi
SH CN-31 ਸ਼ੰਘਾਈ ਨਗਰਪਾਲਿਕਾ 上海市
Shànghǎi Shì
ਸ਼ੰਘਾਈ 23,019,148 3,630.20 6,341 沪(申)
Hù (Shen)
JS CN-32 ਚਿਆਂਙਸੂ ਸੂਬਾ 江苏省
Jiāngsū Shěng
ਨਾਨਚਿੰਙ 78,659,903 766.66 102,600
ZJ CN-33 ਚਅਚਿਆਂਙ ਸੂਬਾ 浙江省
Zhèjiāng Shěng
ਹਾਂਙਚੋ 54,426,891 533.59 102,000
Zhè
AH CN-34 ਆਨਖ਼ੁਈ ਸੂਬਾ 安徽省
Ānhuī Shěng
ਖ਼ਅਫ਼ੇਈ 59,500,510 425.91 139,700
Wǎn
FJ CN-35 ਫ਼ੂਚਿਆਨ ਸੂਬਾ 福建省
Fújiàn Shěng
ਫ਼ੂਚੋ 36,894,216 304.15 121,300
Mǐn
JX CN-36 ਚਿਆਂਙਸ਼ੀ ਸੂਬਾ 江西省
Jiāngxī Shěng
ਨਾਨਛਾਂਙ 44,567,475 266.87 167,000
Gàn
SD CN-37 ਸ਼ਾਨਤੁੰਙ ਸੂਬਾ 山东省
Shāndōng Shěng
ਚੀਨਾਨ 95,793,065 622.84 153,800 鲁(齐)
Lǔ (Qí)
HA CN-41 ਖ਼ਅਨਾਨ ਸੂਬਾ 河南省
Hénán Shěng
ਚੰਙਚੋ 94,023,567 563.01 167,000
È CN-42 ਖ਼ੂਪੇਈ ਸੂਬਾ 湖北省
Húběi Shěng
ਵੂਖ਼ਨ 57,237,740 307.89 185,900HB
HN CN-43 ਖ਼ੂਨਾਨ ਸੂਬਾ 湖南省
Húnán Shěng
ਛਾਂਙਸ਼ਾ 65,683,722 312.77 210,000
Xiāng
GD CN-44 Guangdong Province 广东省
Guǎngdōng Shěng
Guangzhou 104,303,132 579.46 180,000
Yuè
GX CN-45 Guangxi Zhuang Autonomous Region 广西壮族自治区
Guǎngxī Zhuàngzú Zìzhìqū
Nanning 46,026,629 195.02 236,000
Guì
HI CN-46 Hainan Province 海南省
Hǎinán Shěng
Haikou 8,671,518 255.04 34,000
Qióng
CQ CN-50 Chongqing Municipality 重庆市
Chóngqìng Shì
Chongqing 28,846,170 350.50 82,300 渝(巴)
Yú (Ba)
SC CN-51 Sichuan Province 四川省
Sìchuān Shěng
Chengdu 80,418,200 165.81 485,000 川(蜀)
Chuān (Shǔ)
GZ CN-52 Guizhou Province 贵州省
Gùizhōu Shěng
Guiyang 34,746,468 197.42 176,000 贵(黔)
Guì (Qián)
YN CN-53 Yunnan Province 云南省
Yúnnán Shěng
Kunming 45,966,239 116.66 394,000 云(滇)
Yún (Diān)
XZ CN-54 Tibet Autonomous Region
Xizang Autonomous Region
西藏自治区
Xīzàng Zìzhìqū
Lhasa 3,002,166 2.44 1,228,400
Zàng
SN CN-61 Shaanxi Province 陕西省
Shǎnxī Shěng
Xi'an 37,327,378 181.55 205,600 陕(秦)
Shǎn (Qín)
GS CN-62 Gansu Province 甘肃省
Gānsù Shěng
Lanzhou 25,575,254 56.29 454,300 甘(陇)
Gān (Lǒng)
QH CN-63 Qinghai Province 青海省
Qīnghǎi Shěng
Xining 5,626,722 7.80 721,200
Qīng
NX CN-64 Ningxia Hui Autonomous Region 宁夏回族自治区
Níngxià Huízú Zìzhìqū
Yinchuan 6,301,350 94.89 66,400
Níng
XJ CN-65 Xinjiang Uyghur Autonomous Region 新疆维吾尔自治区
Xīnjiāng Wéiwú'ěr Zìzhìqū
Ürümqi 21,813,334 13.13 1,660,400
Xīn
HK CN-91 Hong Kong Special Administrative Region
Xianggang Special Administrative Region
香港特别行政区
Xiānggǎng Tèbié Xíngzhèngqū
Hong Kong 7,061,200 6,396.01 1,104
Gǎng
MC CN-92 Macau Special Administrative Region
Aomen Special Administrative Region
澳门特别行政区
Àomén Tèbié Xíngzhèngqū
Macau 552,300 19,044.82 29
Ào
TW CN-71 Taiwan Province * 台湾省
Táiwān Shěng
Taipei 23,140,000 650.34 35,581
Tái

ਨੋਟ:

¹: 2010 ਮੁਤਾਬਕ
²: ਪ੍ਰਤੀ ਕਿ.ਮੀ²
³: ਕਿ.ਮੀ.²
*: 1949 'ਚ ਹੋਈ ਸਥਾਪਨਾ ਤੋਂ ਲੈ ਕੇ ਚੀਨ ਤਾਈਵਾਨ ਨੂੰ ਆਪਣਾ 23ਵਾਂ ਸੂਬਾ ਮੰਨਦਾ ਹੈ। ਪਰ ਚੀਨ ਦਾ ਕਦੇ ਵੀ ਇਹਦੇ ਉੱਤੇ ਪ੍ਰਬੰਧ ਨਹੀਂ ਰਿਹਾ।
Other Languages
azərbaycanca: Çin əyalətləri
български: Провинции в КНР
Bahasa Indonesia: Daftar provinsi di Tiongkok
íslenska: Héruð Kína
македонски: Покраини во Кина
Bahasa Melayu: Wilayah di China
српски / srpski: Кинеске покрајине
Kiswahili: Majimbo ya China
українська: Провінції КНР
Tiếng Việt: Tỉnh (Trung Quốc)
粵語: 省 (中國)