ਉੱਪ-ਸਭਿਆਚਾਰ

ਉਪ ਸਭਿਆਚਾਰ ਦਰਅਸਲ ਸਭਿਆਚਾਰ ਦਾ ਹੀ ਭਾਗ ਹੈ। ਜਿੱਥੇ ਸਭਿਆਚਾਰ ਦਾ ਸੰਬੰਧ ਕਿਸੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਉਥੇ ਉਪ-ਸਭਿਆਚਾਰ ਦਾ ਸੰਬੰਧ ਇਸੇ ਜਨ-ਸਮੂਹ ਦੇ ਵਿਕਾਸ ਪੱਧਰ ਵਿਚ ਆਏ, ਵੱਖ-ਵੱਖ ਪੜਾਵਾ ਦੇ ਆਧਾਰ ਤੇ ਉਪ-ਸਮੂਹਾਂ ਨਾਲ ਸੰਬੰਧ ਰੱਖਦਾ ਹੈ। ਸਭਿਆਚਾਰ ਅਤੇ ਉਪ-ਸਭਿਆਚਾਰ ਨੂੰ ਇਕ ਦੂਜੇ ਤੋਂ ਨਿਖੇੜ ਕੇ ਨਹੀਂ ਬਲਕਿ ਇਕ ਦੂਸਰੇ ਦੇ ਸੰਦਰਭ ਵਿਚ ਰੱਖਕੇ ਹੀ ਅੰਤਰ ਸਪੱਸ਼ਟ ਕੀਤਾ ਜਾ ਸਕਦਾ ਹੈ। ਜਿੱਥੇ ਅਸੀਂ ਇਕ ਸਭਿਆਚਾਰ ਨੂੰ ਦੂਜੇ ਸਭਿਆਚਾਰ ਦੇ ਪ੍ਰਸੰਗ ਵਿਚ ਰੱਖ ਕੇ ਸਮਝਦੇ ਹਾਂ ਉਥੇ ਇਕੋ ਸਭਿਆਚਾਰ ਵਿਚਲੇ ਦੋ ਜਾਂ ਇਸ ਤੋਂ ਵੱਧ ਉਪ-ਭਾਸ਼ਾਈ ਸਭਿਆਚਾਰਾ ਦੀਆਂ ਬੁਨਿਆਦੀ ਸਾਂਝਾ ਨੂੰ ਪਰਖਣ ਉਪਰੰਤ ਜੋ ਅੰਤਰ ਪਾਏ ਜਾਂਦੇ ਹਨ, ਨੂੰ ਉਸ ਖਿੱਤੇ ਦਾ ਉਪ-ਸਭਿਆਚਾਰ ਕਿਹਾ ਜਾਂਦਾ ਹੈ।

Other Languages
العربية: ثقافة فرعية
asturianu: Subcultura
azərbaycanca: Submədəniyyət
беларуская: Субкультура
български: Субкултура
brezhoneg: Issevenadur
bosanski: Potkultura
català: Subcultura
čeština: Subkultura
dansk: Subkultur
Deutsch: Subkultur
Ελληνικά: Υποκουλτούρα
English: Subculture
Esperanto: Subkulturo
español: Subcultura
eesti: Subkultuur
euskara: Azpikultura
français: Sous-culture
Frysk: Subkultuer
galego: Subcultura
עברית: תת-תרבות
hrvatski: Supkultura
magyar: Szubkultúra
interlingua: Subcultura
Bahasa Indonesia: Subkultur
íslenska: Menningarkimi
italiano: Subcultura
ქართული: სუბკულტურა
한국어: 하위문화
Latina: Subcultura
lietuvių: Subkultūra
latviešu: Subkultūra
македонски: Поткултура
Nederlands: Subcultuur
norsk nynorsk: Subkultur
norsk: Subkultur
polski: Subkultura
português: Subcultura
română: Subcultură
русский: Субкультура
srpskohrvatski / српскохрватски: Supkultura
Simple English: Subculture
slovenčina: Subkultúra
slovenščina: Subkultura
shqip: Subkultura
српски / srpski: Potkultura
svenska: Subkultur
Türkçe: Altkültür
українська: Субкультура
oʻzbekcha/ўзбекча: Submadaniyat
Tiếng Việt: Tiểu văn hóa
中文: 次文化