ਆਇਨ

ਆਇਅਨ ਜਾਂ ਬਿਜਲੀ ਦਾ ਅਣੂ (/ˈən[unsupported input]-ɒn/)[1] ਇੱਕ ਅਜਿਹਾ ਪਰਮਾਣੂ ਜਾਂ ਅਣੂ ਹੁੰਦਾ ਹੈ ਜੀਹਦੇ ਵਿੱਚ ਬਿਜਲਾਣੂਆਂ ਜਾਂ ਇਲੈਕਟਰਾਨਾਂ ਦੀ ਕੁੱਲ ਗਿਣਤੀ ਪ੍ਰੋਟੋਨਾਂ ਦੀ ਕੁੱਲ ਗਿਣਤੀ ਦੇ ਬਰਾਬਰ ਨਹੀਂ ਹੁੰਦੀ ਜਿਸ ਕਰ ਕੇ ਪਰਮਾਣੂ ਉੱਤੇ ਮੂਲ ਧਨਾਤਮਕ (ਪਾਜ਼ਟਿਵ) ਜਾਂ ਰਿਣਾਤਮਕ (ਨੈਗੇਟਿਵ) ਚਾਰਜ ਆ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਜਾਂ ਤਾਂ ਇਸ ਵਿੱਚੋਂ ਇੱਕ ਜਾਂ ਵਧ ਇਲੈਕਟਰਾਨ ਨਿਕਲ ਜਾਂਦੇ ਹਨ ਜਾਂ ਇਸ ਵਿੱਚ ਆ ਜਾਂਦੇ ਹਨ। ਜਦੋਂ ਇਲੈਕਟਰਾਨ ਨਿਕਲ ਜਾਵੇ ਜਾਂ ਜਾਣ ਤਾਂ ਇਸ ਉੱਤੇ ਸਕਾਰਾਤਮਕ ਚਾਰਜ ਆ ਜਾਂਦਾ ਹੈ ਅਤੇ ਜੇਕਰ ਆ ਜਾਵੇ ਜਾਂ ਜਾਣ ਤਾਂ ਨਕਾਰਾਤਮਕ ਚਾਰਜ ਆ ਜਾਂਦਾ ਹੈ। ਧਨਾਤਮਕ ਅਤੇ ਰਿਣਾਤਮਕ ਚਾਰਜ ਹੋਣ ਕਾਰਨ ਦੋ ਜਾਂ ਦੋ ਤੋਂ ਵੱਧ ਆਇਨ ਆਪਸ ਵਿੱਚ ਬਹੁਤ ਜਲਦੀ ਜੁੜ ਜਾਂਦੇ ਹਨ, ਅਤੇ ਜੁੜ ਕੇ ਨਮਕ (ਸੌਲਟ) ਬਣਾਉਂਦੇ ਹਨ। ਇਸ ਤਰਾਂ ਦੇ ਨਮਕ ਨੂੰ ਆਇਨਿਕ ਮਿਸ਼ਰਨ ਵੀ ਕਹਿੰਦੇ ਹਨ।

  • ਹਵਾਲੇ

ਹਵਾਲੇ

  1. "Ion" entry in Collins English Dictionary, HarperCollins Publishers, 1998.
Other Languages
Afrikaans: Ioon
العربية: أيون
asturianu: Ion
azərbaycanca: İon
беларуская: Іон
беларуская (тарашкевіца)‎: Іён
български: Йон
brezhoneg: Ion
bosanski: Ion
català: Ió (àtom)
čeština: Ion
Cymraeg: Ïon
dansk: Ion
Deutsch: Ion
Ελληνικά: Ιόν
English: Ion
Esperanto: Jono
español: Ion
eesti: Ioon
euskara: Ioi
فارسی: یون
suomi: Ioni
français: Ion
Nordfriisk: Ion
Gaeilge: Ian
galego: Ión
Gaelg: Eeane
עברית: יון
हिन्दी: आयन
hrvatski: Ion
Kreyòl ayisyen: Anyon
magyar: Ion
հայերեն: Իոն
interlingua: Ion
Bahasa Indonesia: Ion
Ido: Iono
italiano: Ione
日本語: イオン
Basa Jawa: Ion
ქართული: იონი
ಕನ್ನಡ: ಅಯಾನು
한국어: 이온
kurdî: Îyon
Кыргызча: Иондор
Latina: Ion
Limburgs: Ion
lumbaart: Jun
lietuvių: Jonas (dalelė)
latviešu: Jons
Malagasy: Rio
македонски: Јон
മലയാളം: അയോൺ
монгол: Ион
मराठी: आयन
Bahasa Melayu: Ion
မြန်မာဘာသာ: အိုင်ယွန်
Plattdüütsch: Ion
Nederlands: Ion (deeltje)
norsk nynorsk: Ion
norsk: Ion
Novial: Ione
occitan: Ion
Ирон: Ион
polski: Jon
پنجابی: آئن
português: Íon
Runa Simi: Iyun
română: Ion
русский: Ион
русиньскый: Йон
sicilianu: Ioni
Scots: Ion
srpskohrvatski / српскохрватски: Jon
සිංහල: අයනය
Simple English: Ion
slovenčina: Ión (častica)
slovenščina: Ion
shqip: Joni
српски / srpski: Јон
Basa Sunda: Ion
svenska: Jon
தமிழ்: அயனி
తెలుగు: అయాన్
тоҷикӣ: Ион
ไทย: ไอออน
Tagalog: Iono
Türkçe: İyon
українська: Іон
اردو: آئون
oʻzbekcha/ўзбекча: Ion
vepsän kel’: Ion
Tiếng Việt: Ion
Winaray: Iono
吴语: 离子
Yorùbá: Íónì
中文: 离子
文言: 離子
Bân-lâm-gú: Lī-chú
粵語: 離子